|
Les poèmes de Nanak Dev - Nanak Dev’s poems
Sri Raag page 1 - Sri Raag page 2 - Sri Raag page 3 - Sri Raag page 4 - Sri Raag page 5
| ਸਿਰੀਰਾਗੁ |
Sri Raag |
| |
ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਮਹਲਾ 1 ਘਰੁ 3 ॥
ਜੋਗੀ ਅੰਦਰਿ ਜੋਗੀਆ ॥ ਤੂੰ ਭੋਗੀ ਅੰਦਰਿ ਭੋਗੀਆ ॥ ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥ 1 ॥
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥ 1 ॥ ਰਹਾਉ ॥
ਤੁਧੁ ਸੰਸਾਰੁ ਉਪਾਇਆ ॥ ਸਿਰੇ ਸਿਰਿ ਧੰਧੇ ਲਾਇਆ ॥ ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥ 2 ॥
ਪਰਗਟਿ ਪਾਹਾਰੈ ਜਾਪਦਾ ॥ ਸਭੁ ਨਾਵੈ ਨੋ ਪਰਤਾਪਦਾ ॥ ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥ 3 ॥
ਸਤਿਗੁਰ ਕਉ ਬਲਿ ਜਾਈਐ ॥ ਜਿਤੁ ਮਿਲਿਐ ਪਰਮ ਗਤਿ ਪਾਈਐ ॥ ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥ 4 ॥
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ 5 ॥
ਇਹੁ ਜਗਤੁ ਭਰਮਿ ਭੁਲਾਇਆ ॥ ਆਪਹੁ ਤੁਧੁ ਖੁਆਇਆ ॥ ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥ 6 ॥
ਦੋਹਾਗਣੀ ਕਿਆ ਨੀਸਾਣੀਆ ॥ ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥ ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥ 7 ॥
ਸੋਹਾਗਣੀ ਕਿਆ ਕਰਮੁ ਕਮਾਇਆ ॥ ਪੂਰਬਿ ਲਿਖਿਆ ਫਲੁ ਪਾਇਆ ॥ ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥ 8 ॥
ਹੁਕਮੁ ਜਿਨਾ ਨੋ ਮਨਾਇਆ ॥ ਤਿਨ ਅੰਤਰਿ ਸਬਦੁ ਵਸਾਇਆ ॥ ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥ 9 ॥
ਜਿਨਾ ਭਾਣੇ ਕਾ ਰਸੁ ਆਇਆ ॥ ਤਿਨ ਵਿਚਹੁ ਭਰਮੁ ਚੁਕਾਇਆ ॥ ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥ 10 ॥
ਸਤਿਗੁਰਿ ਮਿਲਿਐ ਫਲੁ ਪਾਇਆ ॥ ਜਿਨਿ ਵਿਚਹੁ ਅਹਕਰਣੁ ਚੁਕਾਇਆ ॥ ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥ 11 ॥
ਅੰਮ੍ਰਿਤੁ ਤੇਰੀ ਬਾਣੀਆ ॥ ਤੇਰਿਆ ਭਗਤਾ ਰਿਦੈ ਸਮਾਣੀਆ ॥ ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥ 12 ॥
ਸਤਿਗੁਰੁ ਮਿਲਿਆ ਜਾਣੀਐ ॥ ਜਿਤੁ ਮਿਲਿਐ ਨਾਮੁ ਵਖਾਣੀਐ ॥ ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥ 13 ॥
ਹਉ ਸਤਿਗੁਰ ਵਿਟਹੁ ਘੁਮਾਇਆ ॥ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥ ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥ 14 ॥
ਤੂੰ ਸਭਨਾ ਮਾਹਿ ਸਮਾਇਆ ॥ ਤਿਨਿ ਕਰਤੈ ਆਪੁ ਲੁਕਾਇਆ ॥ ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥ 15 ॥
ਆਪੇ ਖਸਮਿ ਨਿਵਾਜਿਆ ॥ ਜੀਉ ਪਿੰਡੁ ਦੇ ਸਾਜਿਆ ॥ ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥ 16 ॥
ਸਭਿ ਸੰਜਮ ਰਹੇ ਸਿਆਣਪਾ ॥ ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥ ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥ 17 ॥
ਮੇਰੇ ਗੁਣ ਅਵਗਨ ਨ ਬੀਚਾਰਿਆ ॥ ਪ੍ਰਭਿ ਅਪਣਾ ਬਿਰਦੁ ਸਮਾਰਿਆ ॥ ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥ 18 ॥
ਮੈ ਮਨਿ ਤਨਿ ਪ੍ਰਭੂ ਧਿਆਇਆ ॥ ਜੀਇ ਇਛਿਅੜਾ ਫਲੁ ਪਾਇਆ ॥ ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥ 19 ॥
ਤੁਧੁ ਆਪੇ ਆਪੁ ਉਪਾਇਆ ॥ ਦੂਜਾ ਖੇਲੁ ਕਰਿ ਦਿਖਲਾਇਆ ॥ ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥ 20 ॥
ਗੁਰ ਪਰਸਾਦੀ ਪਾਇਆ ॥ ਤਿਥੈ ਮਾਇਆ ਮੋਹੁ ਚੁਕਾਇਆ ॥ ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥ 21 ॥
ਗੋਪੀ ਨੈ ਗੋਆਲੀਆ ॥ ਤੁਧੁ ਆਪੇ ਗੋਇ ਉਠਾਲੀਆ ॥ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥ 22 ॥
ਜਿਨ ਸਤਿਗੁਰ ਸਿਉ ਚਿਤੁ ਲਾਇਆ ॥ ਤਿਨੀ ਦੂਜਾ ਭਾਉ ਚੁਕਾਇਆ ॥ ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥ 23 ॥
ਤੇਰੀਆ ਸਦਾ ਸਦਾ ਚੰਗਿਆਈਆ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥ 24 ॥ 1 ॥
|
1 Etre suprême éternel. Par la grâce du Guru éternel.
Sri Raag, 1er Guru, musique type 3 (Adi Granth, p. 71)
Parmi les yogis Tu es un Yogi ; parmi les viveurs Tu es un Viveur.
Les êtres du paradis, du monde ou de l’enfer ne peuvent décerner Tes limites. [1]
Je m’exalte, me dédie et me sacrifice à Ton Nom. [1] - Refrain.
Le monde, Tu l’as crée et a assigné des tâches aux tous.
Après ayant joué les dés des êtres sur le damier de la nature,
Tu soutiens ce que Tu as crée. [2]
On Te voie révèle dans le monde apparent ;
Tous soupirent après le Nom qu’on n’acquit pas sans le Guru véritable,
Parce que touts êtres sont captivés au filet du maya. [3]
Sacrifié au Guru Eternel, unissant à qui-on obtient l’état suprême de béatitude.
Le Guru Eternel a me fait appréhender ce que les êtres angéliques et des sages en silence soupirent après. [4]
Comment reconnaître une sainte société ? Là où seul le Nom est exposé.
Le Guru Eternel a expliqué à Nanak que le Nom est le commande. [5]
Ce monde erre dans le doute.
Mais c’est Toi qui es éloigné (du monde)
En grande douleur sont les mariées malheurs qui sont mal-fortunées [6]
Quelles sont les indices des femmes abandonnées ?
L’époux elles se manquent, et elles s’égarent dédaignées.
Souillé sont les visages des telles femmes ; elles dépassent les nuits en souffrance. [7]
Quelles bonnes actions, l’ont fait les femmes fortunées ?
Elles ont reçu le fruit de ce qu’était ordonné en avance.
En les voyant avec grâce les Lui fait unie à soi. [8]
Ceux qui sont préconisées à obéir Sa volonté
Le Verbe demeure dans leur cœur.
Fortunées sont ces camarades qui aiment leur Epoux. [9]
Ceux qui jouissent de Sa volonté, se purgent de la doute.
O Nanak, le Guru Eternel est tel qu’Il s’unie tous. [10]
Celui qui se purge de le moi, en rencontrant le Guru Eternel, il trouve la béatitude.
La douleur de son intellect malveillant est éliminée.
Bonne chance débarque sur sont font. [11]
Ton Verbe, le nectar de l’immortalité, est imbibé au cœur de Tes dévots.
Parce que le service bienfaisant est installé à l’intérieur (des dévots),
Avec Ton regard gracieux Tu les emmène à traverse. [12]
On reconnaît si quelqu’un a rencontré le Guru Eternel
Si ce rencontre expose en lui le Nom.
On ne trouve pas le Nom sans le Guru Eternel ;
Le monde entier est fatigué en effectuant les rites religieux.[13]
Je suis sacrifice au Guru Eternel qui a mis l’errant en doute au chemin juste.
S’Il regarde gracieusement, Lui-même fusionne-nous en Lui. [14]
O le Créateur, Tu es immanent en tous, pourtant Tu Te cache.
Celui qui poursuive le guru, en lui le Créateur a allumé la lampe, le Créateur révèle en lui. [15]
Le Tous-Puissant Epoux a lui honoré et a façonné la vie et le corps.
Il protège l’honore de Son serviteur en gardant Ses deux mains sur lui. [16]
Il n’a pas besoin de touts ces dispositifs pour contrôler les sens et ni des ruses,
Parce que mon Maître tout-puissant connaît tous.
Son éclat révèle en lui et le monde entier l’acclame.[17]
Mes mérites et mes défauts Il n’a prit en compte.
Souvenant Sa nature innée le Tout-puissant a me protégé
En m’embrassé à Son cœur ; ainsi le vent chaud de méchanceté ne plus me toucher [18]
Avec mon cœur et corps j’ai médité le Tout-puissant,
J’ai reçu le fruit dont mon cœur aspirait.
Tu es Maître au-dessus des rois et des empereurs,
Nanak vit en méditant sur le Nom. [19]
Tu a crée Toi-même dévoilant aussi l’autre jeu (de maya).
L’Eternel répand partout ; les graciés le comprend. [20]
Celui qui a comprit avec la grâce du Guru, a expulsé l’amour du maya.
Avec Sa Grâce Il le fusionne en Lui-même. [21]
Tu es la vachère, le fleuve (Yamuna) et le vacher (Krishna) ;
Ce Tu qui soutiens la terre ;
Tu façonne les corps selon Ta volonté ;
Tu les démolis et les embelli. [22]
Ceux qui ont lié leur mental au Guru Eternel,
Ils ont écarté l’autre l’amour (du maya).
La lumière spirituelle dans ces êtres devin pure
Et ils partent avoir redressé leur vie. [23]
Je loue jour et nuit tes vertus éternelles Il nous
donne sans demander,
O Nanak, conserve l’Eternel dans ton cœur. [24 -1]
|
ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਮਹਲਾ 1 ਪਹਰੇ ਘਰੁ 1 ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥ 1 ॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ
ਧਿਆਨੁ ॥ ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥ ਹਥੋ ਹਥਿ ਨਚਾਈਐ ਪ੍ਰਾਣੀ ਮਾਤ
ਕਹੈ ਸੁਤੁ ਮੇਰਾ ॥ ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ
ਭੀਤਰਿ ਧਰਿ ਗਿਆਨੁ ॥ ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥ 2 ॥
ਤੀਜੈ ਪਹਰੈ ਰੈਣਿ ਕੈ
ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥ ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ
ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ
ਜੋਬਨ ਸਿਉ ਚਿਤੁ ॥ 3 ॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ ਜਾ ਜਮਿ ਪਕੜਿ
ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ
ਚਲਾਇਆ ॥ ਝੂਠਾ ਰੁਦਨੁ ਹੋਆ ਦੁੋਆਲੈ ਖਿਨ ਮਹਿ ਭਇਆ ਪਰਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ
ਸਿਉ ਲਾਇਆ ਹੇਤੁ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥ 4 ॥ 1 ॥
|
Un Etre suprême éternel. Par la grâce du Guru éternel.
Sri Raag, 1er Guru, les quarts de la nuit*, musique type 1, (Adi Granth, p.74)
Pendant le premier quart de la nuit, par Sa volonté, o mon ami marchand**, tu as prit demeure dans la matrice de ta mère.
Dedans, la tête en bas, tu as fait la pénitence et as prié au Maître.
La tête en bas, tu récite une prière au Maître bien songé et absorbé.
Tu es venu au monde sans habits et tu retourneras tout nu.
Ce que la plume a écrit sur son front tel sera la fortune du être.
Dit, O Nanak : Pendant le premier quart de la nuit, par Sa volonté, l’être a prit demeure dans la matrice de la mère. [1]
Pendant le deuxième quart de la nuit, o mon ami marchand, tu as oublié la pénitence.
Le nouveau-né est caressé par plusieurs mains comme Krishna était choyé par Yashoda (sa protectrice).
Il est câliné par tous et la mère acclame que c’est son fils.
O mon mental ignorant et débile souvient-toi qu’au fin rien ne t’appartiendra pas.
Avoir logé la connaissance dans ton cœur, tu ne reconnais plus Celui qui a crée cette œuvre.
Dit, O Nanak : Pendant le deuxième quart de la nuit l’être a oublié la pénitence. [2]
Pendant le troisième quart de la nuit, o mon ami marchand, ton mental est ligoté à la richesse et à la jeunesse.
O ami marchand, Tu ne contemples plus le Nom du Suprême, ce qui peut te dégager de cette servitude.
Etant trompé par le maya, l’être ne contemple plus le Nom du Suprême.
Se réjouissant à l’amour de la richesse et intoxiqué par la jeunesse il a gaspillé sa vie inestimable.
Il n’a pas fait le commerce de vertu, ni il est devenu ami des bonnes actions.
Dit, o Nanak : Pendant le troisième quart de la nuit le mental de l’être reste ligoté à la richesse et à la jeunesse. [3]
Pendant le quatrième quart de la nuit, o mon ami marchand, le faucheur a surgit au champ.
Lorsque l’ange de la mort t’attrape et te fait avancer, o ami marchand, personne ne comprit le mystère.
Personne ne comprit le mystère du Suprême lorsque l’ange de la mort t’attrape et te pousse devant.
Lorsque les lamentations mensongères l’entouraient, il est devenu aliéné dans un petit instant.
Il a obtenu la chose qu’il aimait passionnément.
Dit, o Nanak : Pendant le quatrième quart de la nuit le faucheur a fauché le champ. [4 - 1]
[Note : En composant cette hymne Nanak a prit en compte de l’hymne de Saint Béñi ( 14eme siècle) dans le même Raag, page 93. quelques mots utilisés sont les mêmes, un vers est commun : ਉਰਧ ਧਿਆਨਿ ਲਿਵ ਲਾਗਾ ॥] ]
* La nuit est fractionnée en quatre veilles
** Un marchand voyageur passe la nuit dans un village pareille à la séjourne transitoire sur la terre.
|
ਸਿਰੀਰਾਗੁ ਮਹਲਾ 1॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥ ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥ ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥ ਸੰਜੋਗੀ ਆਇਆ
ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥ ਕਹੁ ਨਾਨਕ
ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥ 1 ॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ
॥ ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥ ਰਾਮ ਨਾਮੁ ਘਟ ਅੰਤਰਿ
ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥ ਤੀਰਥ ਵਰਤ
ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ
॥ 2 ॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥ ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥ ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥ ਬੁਧਿ ਵਿਸਰਜੀ ਗਈ ਸਿਆਣਪ
ਕਰਿ ਅਵਗਣ ਪਛੁਤਾਇ ॥ ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥ 3 ॥
ਚਉਥੈ ਪਹਰੈ ਰੈਣਿ
ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥ ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ
ਨ ਵੈਣ ॥ ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥ ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ
ਆਵਣ ਜਾਣਾ ॥ ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ
ਗੁਰਮੁਖਿ ਸਬਦੁ ਪਛਾਣੁ ॥ 4 ॥
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ ਇਕ
ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥ ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ
ਤਿਸੁ ਜੰਮਣੁ ਮਰਣਾ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥ ਪਤਿ ਸੇਤੀ ਜਾਵੈ ਸਹਜਿ ਸਮਾਵੈ
ਸਗਲੇ ਦੂਖ ਮਿਟਾਵੈ ॥ ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥ 5 ॥ 2 ॥
|
Sri Raag, 1er Guru, (Adi Granth, p.75)
Pendant le premier quart de la nuit, o mon ami marchand, le mental infantile est inconscient.
Il est allaité et on l’occupe avec des jeux, o ami marchand, et la mère et le père aiment leur fils.
La mère et le père aiment énormément leur fils ; tel amour du maya répand le monde entier.
Selon le cumul des karmas il est venu sur terre, et maintenant il s’occupe des actions pour son avenir.
Le monde est noyé dans l’amour du maya, et la libération n’est pas possible sans le Nom d’Omniprésent.
O Nanak, dit : Pendant le premier quart de la nuit, par contemplant sur le Suprême, l’être peut se libérer. [1]
Pendant le deuxième quart de la nuit, o mon ami marchand, le vin de la jeunesse effleuri enivre le mental.
Jour et nuit il est plongé dans le lascif, o ami marchand ; ainsi aveuglé, il ne rappel pas le Nom.
Le Nom d’Omniprésent n’est pas dans le cœur, mais il connaît les autres goûts sucrés et épicés.
Parce que le mensonger n’a pas acquit la connaissance devine, ni la médiation, ni les mérites et ni les dispositifs pour se maîtriser, il poursuivra le cycle de la naissance et la mort.
Le pèlerinage, le jeûne, la propreté personnelle, des artifices pour se discipliner, les rituelles, les cérémonies et l’adoration religieuses ne servent à rien.
On peut se délivrer seulement par l’amour et la servitude devine ; la dualité on conduit au maya. [2]
Pendant le troisième quart de la nuit, o mon ami marchand, les cygnes ont posé pied sur l’étang (la tête) ( les cheveux sont blanchis)
O ami marchand, la jeunesse se réduit et la vieillesse vaincre.
Avec chaque passage du jour l’âge amoindrit.
O aveugle, tu va repentir au dernier moment lorsque l’ange de la mort t’attrapera et te poussera devant.
Tu as accumulé toutes les choses pensant quelles t’appartiennent.
Elles sont devenues aliéné dans un petit instant.
Ton intellect s’éloigne et ta sagesse te déserte;
Avoir t’adonnes au mal tu repentes maintenant.
O Nanak dit: Pendant le troisième quart de la nuit t’applique bien à contempler le Tout-puissant. [3]
Pendant le quatrième quart de la nuit, o mon ami marchand, le corps vieilli et affaibli.
La cécité ne permet pas à voir, o ami marchand, les oreilles ne peuvent pas entendit les paroles.
Les yeux ne voient plus et la langue a perdu le goût, il y a plus de la force pour les activités. Comment peut le cœur manquant des vertus avoir bonheur ?
L’égoïste erre en cycle de venant et d’allant.
Lorsque la récolte est mûre il craque, casse et péri.
Pour quoi être fière de venant puis allant ?
O Nanak dit : Pendant le quatrième quart de la nuit, poursuivant le Guru, reconnaître le Verbe. [4]
A la fin vient le dernier souffle, o mon ami marchand, et la vieillesse cruelle courbe les épaules.
O ami marchand, celui qui n’a pas laissé implanter dans le cœur même un grain de vertu,
Part charger par des fautes.
Celui qui part vertueuse et continent ne se heurte pas et il n’est plus soumis à la naissance et la mort.
Ni le filet d’ange du mort ni la peur de la mort ne peuvent pas le confronter.
Par l’amour et par la dévotion il nage à traverse de la peur.
Il part d’ici avec respect, il immerge dans la parfait lucidité, et il efface toutes afflictions.
O Nanak dit : Poursuivant le Guru l’être est libre et l’Eternel l’honore. [5 – 2]
|
ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗ ਕੀ ਵਾਰ ਮਹਲਾ 4 ਸਲੋਕਾ ਨਾਲਿ ॥
|
Un Etre suprême éternel. Par la grâce du Guru éternel.
Sri Raag, ballade, 4ème Guru, avec couplets, (dont 7 couplets du 1er Guru)
(Adi Granth, p.83) |
ਸਲੋਕ ਮ: 1 ॥
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥ 1 ॥
|
Couplet, 1er G :
Tous les dons appartiennent au Maître,
Personne autre ne peut pas Lui contester.
Certain qui sont éveillé ne les recevoir, mais Il réveil les autres pour les donner [1] |
ਮ: 1 ॥
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥ 2 ॥
|
1er G:
Comme leur soutient de la voyage, les gens de foi ont la conviction et la gratitude et les êtres angéliques ont le contentement.
Dès lors, ils ont la vision d’Être parfait, et ceux qui bavardent n’ont pas de l’abri. [2]
|
ਸਲੋਕ ਮ: 1 ॥
ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥
ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥ 1 ॥
|
Couplet, 1er G:
Inutile est l’orgueil de la caste, vaine est la fierté du nom.
Tous ont la forme similaire.
Si quelqu’un prétend à être bon ;
O Nanak, il sera considéré ainsi s’il reçoit respect au compte au-delà. [1] |
ਸਲੋਕ ਮ: 1 ॥
ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥
ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥
ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ॥
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥ 1 ॥
|
Couplet, 1er G:
Avoir crée la nature Lui-même répand dedans.
Celui qui pense l’étendu du temps (de sa vie), il devient Son dévot.
Il répand dans la nature mais personne ne peut pas calculer Sa valeur.
Si quelqu’un met une valeur il ne peut pas la prononcer.
Si on se raisonne sur les codes islamiques de charia,
Sans comprendre (le vrai but de la vie), comment peut-on aller traverse ?
Faite ton agenouillement ta foi et vise ton mental ver Lui.
Dès lors, n’import à quelle direction je regarde, je vois Sa présence. [1] |
ਮ: 1 ॥
ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥
|
(Adi Granth, p.85)
1er Guru :
Nous sommes sages par les paroles mais mauvaises en comportement.
Mentalement nous sommes fausses et sombres mais toutes blanches à l’extérieure.
Nous imitons à celles-ci qui attendent à Sa porte comme dames d’honorent.
Elles, elles sont absorbées à l’Epoux et sont heureuses d’être caressées.
Elles restent impuissantes bien qu’elles soient fortes ; elles sont humbles. |
ਸਲੋਕ ਮ: 1 ॥
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥ 1 ॥ |
(Adi Granth, p.91)
Couplet, 1er G:
La sottise est une chanteuse (de base caste) ;
L’insensibilité est une boucher ; la calomnie d’autrui est la balayeuse au cœur ;
La colère frauduleuse est une femme haïssable.
A quoi sert la trait démarquant (la pureté de la cuisine) quand les quatre sont assises à l’intérieure?
Ceux qui utilisent le dispositif de la vérité et les traits des bonnes actions et la baignade sacré de la méditation du Nom,
Et ceux qui ne prêchent pas la vilenie aux autres,
Nanak, ils seront considérer exquis au-delà. [1]
|
ਮ: 1 ॥
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥ 2 ॥
|
1er Guru :
Avec Son regarde de grâce Il peut effectuer le cygne (symbole de la pureté) et corriger la grue (symbole de l’hypocrisie).
S’Il veut, Il peut convertir un corbeau à un cygne. [2]
|
| |
FIN SRI RAAG |
|
|