Les poèmes de Nanak Dev - Nanak Dev’s poems

Sri Raag page 1 - Sri Raag page 2 - Sri Raag page 3 - Sri Raag page 4 - Sri Raag page 5

 

ਸਿਰੀਰਾਗੁ Sri Raag

ੴ ਸਤਿਗੁਰ ਪ੍ਰਸਾਦਿ ॥

 

ਸਿਰੀਰਾਗੁ ਮਹਲਾ 1 ਘਰੁ 1 ਅਸਟਪਦੀਆ॥

ਆਖਿ ਆਖਿ1 ਮਨੁ2 ਵਾਵਣਾ3 ਜਿਉ ਜਿਉ4 ਜਾਪੈ5 ਵਾਇ6॥ ਜਿਸ ਨੋ7 ਵਾਇ ਸੁਣਾਈਐ8 ਸੋ9 ਕੇਵਡੁ10 ਕਿਤੁ11 ਥਾਇ12 ॥ ਆਖਣ ਵਾਲੇ ਜੇਤੜੇ ਸਭਿ13 ਆਖਿ14 ਰਹੇ15 ਲਿਵ ਲਾਇ16॥ 1 ॥

ਬਾਬਾ17 ਅਲਹੁ18 ਅਗਮ19 ਅਪਾਰੁ20 ॥ ਪਾਕੀ21 ਨਾਈ22 ਪਾਕ23 ਥਾਇ24 ਸਚਾ25 ਪਰਵਦਿਗਾਰੁ26 ॥ 1 ॥ ਰਹਾਉ ॥

ਤੇਰਾ ਹੁਕਮੁ27 ਨ ਜਾਪੀ28 ਕੇਤੜਾ29 ਲਿਖਿ30 ਨ ਜਾਣੈ31 ਕੋਇ32 ॥ ਜੇ33 ਸਉ34 ਸਾਇਰ35 ਮੇਲੀਅਹਿ36 ਤਿਲੁ37 ਨ ਪੁਜਾਵਹਿ38 ਰੋਇ39 ॥ ਕੀਮਤਿ40 ਕਿਨੈ41 ਨ ਪਾਈਆ42 ਸਭਿ43 ਸੁਣਿ ਸੁਣਿ44 ਆਖਹਿ45 ਸੋਇ46 ॥ 2 ॥

ਪੀਰ47 ਪੈਕਾਮਰ48 ਸਾਲਕ49 ਸਾਦਕ50 ਸੁਹਦੇ51 ਅਉਰੁ52 ਸਹੀਦ53॥ਸੇਖ54 ਮਸਾਇਕ55 ਕਾਜੀ56 ਮੁਲਾ57 ਦਰਿ58 ਦਰਵੇਸ59 ਰਸੀਦ60 ॥ ਬਰਕਤਿ61 ਤਿਨ ਕਉ ਅਗਲੀ62 ਪੜਦੇ63 ਰਹਨਿ64 ਦਰੂਦ65 ॥ 3 ॥

ਪੁਛਿ66 ਨ ਸਾਜੇ67 ਪੁਛਿ ਨ ਢਾਹੇ68 ਪੁਛਿ ਨ ਦੇਵੈ69 ਲੇਇ70 ॥ ਆਪਣੀ71 ਕੁਦਰਤਿ72 ਆਪੇ ਜਾਣੈ73 ਆਪੇ ਕਰਣੁ74 ਕਰੇਇ75 ॥ ਸਭਨਾ76 ਵੇਖੈ77 ਨਦਰਿ78 ਕਰਿ ਜੈ79 ਭਾਵੈ80 ਤੈ81 ਦੇਇ82 ॥ 4 ॥

ਥਾਵਾ83 ਨਾਵ84 ਨ ਜਾਣੀਅਹਿ85 ਨਾਵਾ ਕੇਵਡੁ86 ਨਾਉ ॥ ਜਿਥੈ87 ਵਸੈ88 ਮੇਰਾ ਪਾਤਿਸਾਹੁ89 ਸੋ ਕੇਵਡੁ ਹੈ ਥਾਉ90 ॥ ਅੰਬੜਿ91 ਕੋਇ ਨ ਸਕਈ92 ਹਉ93 ਕਿਸ ਨੋ94 ਪੁਛਣਿ95 ਜਾਉ96 ॥ 5 ॥

ਵਰਨਾ97 ਵਰਨ98 ਨ ਭਾਵਨੀ99 ਜੇ100 ਕਿਸੈ ਵਡਾ101 ਕਰੇਇ102 ॥ ਵਡੇ103 ਹਥਿ104 ਵਡਿਆਈਆ105 ਜੈ ਭਾਵੈ106 ਤੈ ਦੇਇ ॥ ਹੁਕਮਿ107 ਸਵਾਰੇ108 ਆਪਣੈ ਚਸਾ109 ਨ ਢਿਲ110 ਕਰੇਇ ॥ 6 ॥

ਸਭੁ ਕੋ ਆਖੈ ਬਹੁਤੁ ਬਹੁਤੁ111 ਲੈਣੈ112 ਕੈ ਵੀਚਾਰਿ113 ॥ ਕੇਵਡੁ ਦਾਤਾ114 ਆਖੀਐ115 ਦੇ116 ਕੈ ਰਹਿਆ117 ਸੁਮਾਰਿ118 ॥ ਨਾਨਕ ਤੋਟਿ119 ਨ ਆਵਈ ਤੇਰੇ ਜੁਗਹ ਜੁਗਹ120 ਭੰਡਾਰ121 ॥ 7 ॥ 1 ॥

1 Etre Suprême Eternel.  Par la grâce du Guru Eternel.

 Sri Raag, 1er Guru, musique type 1, hymnes en 8 couplets (Adi Granth, p. 53)

A mesure qu’on4 comprend5 les paroles6 (décrivant les vertus de Dieu), on s’abuse3 le mental2 en répétant1 ces paroles.
En diffusant8 les paroles au autrui7 c’est 9  (difficile à dire) quelle est Sa grandeur10 et où11 se trouve-t-Il12.
Tous13 se fatiguent15 de se concentrant14 et  Le décrivant16. [1]

O frère17, Allah18 est hors d’atteinte19 et non-traversable20.
Le Nourrisseur
26 est éternel25, Ses mérites22 purs21 et Sa demeure24 sanctifiée23. [1] Refrain

Personne32 ne peut pas comprendre28 la grandeur29 de Ta volonté27, ni connaît31 l’écrire30.
Même si33 centaines34 des poètes35 unissaient ensemble36, leur effort serait inutile39 pour atteindre38 Sa  minuscule graine37.
Personne41 n’a pu découvrir42 Sa valeur40. Tous43 parlent45 de Ta gloire46 salon ce qu’ils ont entendu d’autrui44. [2]

Les reclus47, les prophètes48, les guides spirituelles49, les gens de foi51, les mystiques innocents51, et52 les martyres53 ;
Les Cheikhs54,  les lutteurs55, les juges56, les mullahs57, et les saints59 qui sont parvenus60 Ta porte58,
Ils sont tellement62 gratifiés61 qu’ils continuent64 répéter63 la prière65. [3]

Il crée67 sans demander66, Il démolit68 sans demander, Il donne69 et reprend70 sans demander.
Lui seul connaît73 Son propre71 nature72 et Lui-même entreprend75 son œuvre74.
Avec son regard gracieux78 Il soutien77 tous76 et Il donne769 (salue) à celui79 qui81 Lui plaît80. [4]

On ne peut pas savoir85 (tous) les noms84 des endroits83, ni la grandeur86 du Nom parmi ces noms.
Quelle est la grandeur de l’endroit9187 réside88 mon Souverain89 ?
A qui94 dois-je93 aller96 m’adresser95 parce que personne ne peut92 L’atteindre91?  [5]

(Dieu) n’aime99 pas avoir des castes hautes97 et des castes bases98 ; comment peut-Il100 faire102 une la plus importante ?
Le Grand103 tient tous gloires105 dans Ses mains104 ; Il les distribue à quiconque Lui plait106.
Par Sa volonté107 Il rectifie108 (la vie) sans même en retarder110 l’échéance109. [6]

Tous ont la pensée113 de demander112 plus en plus111;
Comment décrit115 la grandeur  du Bienfaiteur114 ? Ce que Il donne116 est au-delà117 de l’énumération118.
Nanak dit : Tout au long des âges120  il n’y a jamais eu un manque119 dans Ta grange121.  [7 - 1]


ਮਹਲਾ1॥

ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥ ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥ ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥ 1 ॥

ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥ 1 ॥ ਰਹਾਉ ॥

ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥ ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥ ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥ 2 ॥

ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥ ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥ ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ॥ 3 ॥

ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥ ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ॥ ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥ 4 ॥

ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ॥ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥ ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥ 5 ॥

ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥ ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥ ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥ 6 ॥

ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥ ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥ ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥ 7 ॥

ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥ ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥ ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥ 8 ॥ 2 ॥

1er Guru (Adi Granth, p. 54)

Tous sont femmes d’Epoux et tous maquillent.
Elles sont venues pour être remarquées, donc leurs charmantes robes rouges (de mariage) sont maudites.
Par la feinte on ne saisit pas l’amour ;  le subterfuge pour se faire valoir est détraquant. [1]

O charmant Tout-puissant, Tu jouis de la femme ainsi:Te plais l’heureuse mariée qui se fait redresser avec Ta grâce. [1] Refrain.

S’embellit du verbe de Guru, elle offre son corps et son âme au Bien-aimé.
Debout avec les deux mains jointes, elle attend et offre prière à l’Eternel.
Imbibée de Amant, elle reste en peur trempée de l’amour d’Eternel, imbue de Son affection. [2]

L’esclave qui croie en Nom est appelée la servante d’Epoux.
Véritable amour ne se rompre pas et elle est unie et  fusionnée avec l’Eternel.
Elle est imbibée du Verbe, son cœur est enfilé. Je suis sacrifice à elle pour toujours. [3]

La mariée qui se fond en Guru Eternel ne devient pas veuve.
Son Epoux, un réservoir d’amour, a un corps renouvelant toujours, l’Etre éternel, n’y meurt ni né pas.
Selon Sa volonté Il jouit l’heureuse mariée à jamais avec un regard constant. [4]

La femme se décore avec les tresses de la vérité ; s’enjolive avec les belles robes ;
La fragrance de sandale enchâsse sa conscience et la dixième porte (la super conscience) est ton temple sacré.
Elle illumine la lampe de Verbe et  elle porte le collier de Nom d’Omniprésent. [5]

La plus belle parmi les femmes elle porte le joyau d’amour sur son front.
Son vrai amour d’Infinité a béatifié son esprit.
Autre que le Bien-aimé elle ne reconnaît pas un autre homme, son amour n’est que pour Guru Eternel. [6]

Dormant pendant la nuit obscure comment peut-elle franchir les ténèbres sans le Bien-aimé ?
Le cœur, le corps, le mental  et les richesses brûle en flemmes.
Lorsque l’Epoux ne jouit pas la femme, sa jeunesse passe inutilement. [7]

Ignorante femme dort sur la couche d’Epoux ; elle ne Lui perçoit  pas.
Je dors et Bien-aimé est éveillé, à qui dois aller demander ?
Eternel Guru est s’uni à Nanak qui reste fidèle Lui révérant et l’amour est  son compagnon. [8 – 2

 

 

ਸਿਰੀਰਾਗੁ ਮਹਲਾ 1 ॥

ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥ ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥ ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥ 1 ॥


ਹਰਿ ਜੀਉ ਤੂੰ ਕਰਤਾ ਕਰਤਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥ 1 ॥ ਰਹਾਉ ॥


ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥ 2 ॥

ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥ ਨਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥ 3 ॥

ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥ ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥ ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥ 4 ॥

ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥ ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥ ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥ 5 ॥

ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥ ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥ ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥ 6 ॥

ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥ ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥ 7 ॥

ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥ ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥ ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥ 8 ॥ 3 ॥

Sri Raag, 1er Guru (Adi Granth, p. 54)

 

Toi-même es (ses) vertus, Toi-même les exposes, Toi-même les écoutes et les contemples.
Toi-même es le joyau, son évaluateur et son prix inestimable.
Tu es l’honore et la gloire et aussi leur donateur. [1]

Cher Dieu, Tu es le faiseur et le créateur.Ainsi que Te plais, sauve-moi,  que le Nom de Dieu devint mon culte. [1] Refrain

Tu es le diamant sans tache et la couleur (rouge) de garance ;
Tu es la perle pure et l’intercesseur de dévot.
Par le verbe de Guru on peut glorifier Ce qui est perceptible et invisible dans chaque corps. [2]

Tu es l’océan, le navire, cette côte et l’autre côte.
Tu es la vrai voie, le tout-savant, et par le Verbe tu  nous navigue à travers.
Ce qui n’ont la crainte (de Dieu) éprouvent la peur.
Sans Guru il n’a que l’obscurité absolue. (noir comme dans un four) [3]

On voit que e Créateur est éternel énumérable autres viennent et vont.
Tu seul es immaculé ; les reste se trouvent attrapé par les taches mondaines.
Ceux qui Guru protège ont sauvé en se liant le mental avec l’Eternel. [4]

Par le verbe on connaît l’adorable Dieu et on est imbibé de sermon de Guru.
La saleté n’accroche pas ceux corps qui  s’abritent chez l’Eternel.
Par Son regard gracieux ils atteignent la Vérité éternelle,
Qui est notre apparentés sans le Nom ? [5]

Ceux qui ont reconnu l’Eternel ils sont heureux dans tout le cours de quatre âges.
En conquérant le moi et le désir insatiable, ils enduisent l’Eternel dans leur cœur.
Dans ce monde, le Nom seul est le gain, ce qu’on atteint par l’enseignement de Guru. [6]

En se chargeant des marchandises de la Vérité éternelle, le gain s’ajoute pour toujours au patrimoine Eternel.
Par la méditation et la prière sincère on prend place dans la Cour Eternelle.
Avec l’illumination du Nom de l’Omniprésent, son compte est réglé honorablement. [7]

On dit qu’Il est plus haut que le haut ; en disant je ne peut pas Le percevoir.
Depuis Eternel Guru a me fait voir, je ne vois que Toi  par tous où je regarde.
Nanak dit : En  demeurant dans l’état d’équilibre et plongé dans amour, je comprends que Ta lumière est uniformément répandue en tous. [8 –3 ]

 

ਸਿਰੀਰਾਗੁ ਮਹਲਾ 1 ॥

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ
ਕਿਉ ਕੀਤੋ ਵੇਸਾਹੁ ॥ ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥ 1 ॥

ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ ਜਿਉ
ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥ 1 ॥ ਰਹਾਉ ॥

ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥ ਸਚਿ
ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥ ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥ 2 ॥

ਸੀਚਾਨੇ ਜਿਉ
ਪੰਖੀਆ ਜਾਲੀ ਬਧਿਕ ਹਾਥਿ ॥ ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥ ਬਿਨੁ ਨਾਵੈ ਚੁਣਿ ਸੁਟੀਅਹਿ ਕੋਇ
ਨ ਸੰਗੀ ਸਾਥਿ ॥ 3 ॥

ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥ ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥ ਮਨਿ
ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥ 4 ॥

ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥ ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ
॥ 5 ॥

ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥ ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥
ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥ 6 ॥

ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥ ਗੁਰ
ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥ ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥ 7 ॥

ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ ਨਾਨਕ ਜੋ ਤਿਸੁ ਭਾਵੈ
ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥ 8 ॥ 4 ॥

Sri Raag, 1er Guru (Adi Granth, p. 55)

Le poisson n’a pas comprit le filet ni l’océan salé très profond.
Tellement prudent et mignon, pour quoi il a fait confiance ?
Par ces actions il est attrapé et il ne peut pas échapper la mort. [1]

O frère, à la même façon, tu dois connaître que la mort plane au dessus de ta tête ;
L’être humain est comme le poisson : le filet descend sur lui sans préavis. [1] Refrain

La mort a ligoté le monde entier; sans le Guru la mort est inévitable.
Sont épargnés ceux qui sont imbibés de l’Eternel, quitté la dualité et la méchanceté. 
Je suis sacrifié pour ceux qui se trouvent radieux à la porte d’Eternel. [2]

Pareils à ce que le faucon est aux oiseaux et le filet aux mains de fauconnier,
Sont épargné ceux qui le Guru sauvegarde, les restants sont piégés par l’attrait de l’appât.
Ceux qui n’ont pas le Nom sont arrachés et jetés sans ami à accompagner. [3]

Médite sur la Vérité Eternel dont le trône est éternel.
Ceux qui croient l’Eternel leur mental est immergé dans le Vrai..
Ceux qui ont atteint la connaissance devine, leur mental et leur langue est considérée pur. [4]

Prie devant le Guru Eternel afin qu’Il puisse te fait rencontrer l’Ami.
Rencontrant l’Ami on atteint bonheur et l’ange de mort  meurt empoisonné.
Ainsi je demeure dans le Nom et le Nom vient loger dans mon esprit. [5]

Sans le Guru il y a l’obscurité totale et sans le Verbe il n’est pas possible de le comprendre.
Poursuivant la sagesse de Guru on est illuminé spirituellement et le mental reste fusionné avec l’Eternel.
A cet état (spirituel) la mort ne peut pas atteindre, (parce que) la lumière se fond avec Lumière. [6]

Tu es l’ami, Tu es le  tout-savant et Tu es l’unificateur.
Par le Verbe de Guru on peut Te louer (mais) infinies sont tes louanges.
La mort ne peut pas aboutir là où s’écoule le Verbe infini de Guru. [7]

Tout est crée selon Sa volonté. Tous font les activités selon Sa volonté.
Par Son ordre on est sujet à la mort. Par Sa commande on est fusionné avec l’Eternel. 
Nanak dit : Ce que Lui plait se réalisera. Ces êtres n’ont aucun pouvoir. [8 – 4]

ਸਿਰੀਰਾਗੁ ਮਹਲਾ 1 ॥

ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥ 1 ॥

ਮੁੰਧੇ ਗੁਣਹੀਣੀ ਸੁਖੁ ਕੇਹਿ ॥ ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥ 1 ॥ ਰਹਾਉ ॥

ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥ ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥ ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥ 2 ॥

ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥ ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥ ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥ 3 ॥

ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥ ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥ ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥ 4 ॥

ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥ ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥ ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥ 5 ॥

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥ 6 ॥

ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥ ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥ 7 ॥

ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥ ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥ ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥ 8 ॥ 5 ॥

Sri Raag, 1er Guru (Adi Granth, p. 55)

Si le cœur est  impur, le corps et la langue sont également souillés.
Comment peut la bouche mensongère, qui prend l’habitude de dire des faussetés, soit propre ?
Sans l’eau du Nom il ne peut être purifié parce que cette vérité jaillit de l’Eternel.[1]

O femme naïf manquant les virtus, d’où trouver le bonheur ?
Réunie à l’Epoux elle savoure l’élixir, et son bonheur découle de l’amour du Verbe éternel. [1] Refrain.

Lorsque l’Epoux s’éloignait, la femme lamente de la séparation pareille au poisson se tortillant dans un peu de l’eau.
Elle trouve le bonheur quand  elle  plait  l’Epoux et Lui-même la gracie avec son regard. [2]

En la compagnie de tes amies et tes copines louent ton Epoux.
Apercevant Lui, infusée de l’amour, ton corps s’illuminera et ton âme sera absorbée dans le ravissement.
Elle est perfectionner par le Verbe ; les vertus la  rendent belle ; elle jouira de son l’Epoux.[3]

Inutile est la femme qui est faux et sans mérites.
Elle n’est pas heureuse chez  ses parents ( ce monde) ni chez ses beaux-parents (l’autre monde) ; elle brûle dans la fausseté et l’égarement.
Abandonnée et oubliée par l’Epoux ses venues et allées sont douloureux. [4]

Laquelle sensualité a séparé cette charmante femme d’Epoux ?
Inutile est la femme à son Epoux si elle articule le caquetage distrait et frivole.
Attiré par les autres tentations et divorcée, elle n’obtient pas l’abri à Son court. [5]

Les pandits lisent les livres sacrés sans comprenant l’essence.
Ils instruisent les autres et s’en vont : alors qu’eux même commercent pour argent.
L’enseignement faux dupe le monde ; le meilleur est à vivre après le Verbe.[6]

Innombrables sont les pandits et les voyants qui interprètent les Védas.
Ils gâchent les venues et l’allés (la vie) en contrariété, glorifiant leurs propres déférences et rivalité.
Sans le Guru, personne ne peut pas s’absoudre de ses actions par discutant, écoutant, prêchant ou expliquant. [7]

On dit qu’elles toutes possèdent des vertus, mais je n’ai aucun mérite.
Cette femme est heureuse avec Le Suprême Epoux, moi aussi adore ce Tout-puissant.
O Nanak, l’union est faite par le Verbe et jamais ne se défait. [8 – 5]

ਸਿਰੀਰਾਗੁ ਮਹਲਾ 1 ॥

ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥ 1 ॥

ਮੁੰਧੇ ਗੁਣ ਦਾਸੀ ਸੁਖੁ ਹੋਇ ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥ 1 ॥ ਰਹਾਉ ॥

ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥ 2 ॥

ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥ ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥ ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥ 3 ॥

ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥ ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥ ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥ 4 ॥

ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥ ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥ 5 ॥

ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥ ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥ ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥ 6 ॥

ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥ ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥ ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥ 7 ॥

ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥ ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥ 8 ॥ 6 ॥

Sri Raag, 1ere Guru (Adi Granth, p. 56)

On peut méditer,  pratiquer les austérités, restreindre les sens, et  résider dans des endroits de pèlerinage.
On peut prendre des actions et faire la charité pour le bien-être de la société. 
Mais sans l’Etre Eternel quoi sert tout ça ?
On récolte ce qu’on a semé ; sans les mérites spirituels la vie est dénué de sens. [1]

O femme naïve, pour être heureuse il faut devenir une esclave de vertus.
En abandon les actes immoraux et en poursuivant la sagesse du Guru tu peux fusionner à l’Ame Super. [1] Refrain

Maquant le capital la marchande cherche par toutes les quatre coins.
Elle ne connaît pas son propre origine parce que les marchandises se trouvent chez lui. (dans son cœur)
Sans les marchandises elle est fort angoissée ; engagée dans la fausseté elle est dérobée par  les faux  (marchands) [2]

Celui qui évalue scrupuleusement le joyau (du Nom) bénéficie de nouveau jour et nuit. 
Il trouve ses marchandises chez lui et quitte après avoir compléter ses affaires bien.
Fait des affaires avec les (vrais) marchands et poursuivant le Guru pense au Seigneur. [3]

On les (marchandises) trouve en s’associant à la sainte-société et si l’Unificateur permettait l’unir.
Celui donc le mental est illuminé infiniment, une foi réunie, ne sépare jamais ;
Parce qu’il est assis sur une siége imperturbable, il vie adroitement  et il adore et aime l’Eternel. [4]

Ceux qui ont découvrit eux-mêmes, ils ont trouvé le bel endroit au palais dans leur propre âme.
Etant imbibé à l’amour de l’Eternel ils acquit l’Eternel.On peut reconnaître-le Tous-Puissant dans les trois sphères en s'accordant  au Nom Eternel. [5]

Très exquise est la femme qui perçoit le Bien-aimé toujours avec elle.
Telle femme est convoquée au palais et l’Epoux la jouit affectueusement.
Attiré par les vertus spirituelles d’Epoux, la femme fortunée liée à l’Eternel devient vertueuse. [6]

Egarée, si je voyageais dans le monde et puis j’escaladais des montagnes ;
Egarée, si j’errais partout dans les jungles, sans le Guru je ne peux pas trouver (le chemin)
Divagué, si je continue courir ça et là sans le Nom je tomberais dans le circuit  de venant et allant. [7]

Allez demandes aux voyageurs qui devenant les servants (du Dieu) se cheminent correctement.
Ils considèrent Lui comme leur propre Souverain ;
Et ils ne sont pas stoppés à l’entrée de Son palais.
Nanak dit : Ils ne voient nul autre que l’Unique se répandant partout. [8 – 6]

ਸਿਰੀਰਾਗੁ ਮਹਲਾ 1 ॥

ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥ ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ
ਪੀਰ ॥ ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥ 1 ॥

ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥ ਨਿਰਮਲੁ
ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥ 1 ॥ ਰਹਾਉ ॥

ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥ ਰਵਿ ਸਸਿ
ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥ ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥ 2 ॥

ਗਿਆਨ
ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥ ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥ ਐਸਾ ਸਤਿਗੁਰੁ ਜੇ
ਮਿਲੈ ਤਾ ਸਹਜੇ ਲਏ ਮਿਲਾਇ ॥ 3 ॥

ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥ ਖੋਟੇ ਠਉਰ ਨ
ਪਾਇਨੀ ਖਰੇ ਖਜਾਨੈ ਪਾਇ ॥ ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥ 4 ॥

ਸੁਖ ਕਉ ਮਾਗੈ ਸਭੁ
ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥ ਸੁਖ ਦੁਖ ਸਮ ਕਰਿ ਜਾਣੀਅਹਿ
ਸਬਦਿ ਭੇਦਿ ਸੁਖੁ ਹੋਇ ॥ 5 ॥

ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥ ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ
ਗੁਣਤਾਸੁ ॥ ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥ 6 ॥

ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ
ਨਾਮੁ ਨ ਹੋਇ ॥ ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥ ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ
ਰੋਇ ॥ 7 ॥

ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥ ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥ 8 ॥ 7 ॥

Sri Raag, 1ere Guru (Adi Granth, p. 57)

On apprend la Pureté du Guru et notre corps est purifié.
L’Immaculé Eternel se révèle au mental car Il sache l’angoisse de cœur.
L’état de la parfait lucidité fournit beaucoup de bonheur.
Le flèche  d’ange de la mort ne nous touche pas. [1]

O frère ! En baignant dans l’eau pure du Nom la saleté n’est  plus.
Seul tu Eternel est pur, tout reste est plein de saleté. [1] Refrain.

Le Créateur a érigé le temple de Dieu (le corps humain) magnifique
Illuminé par les lampes incomparable : le soleil et la lune,
Fournissant une lumière infinie de trois sphères.
Dans la chambrette (le corps) sont des magasins, des villes, des forts
Et la marchandise commercée est le Nom éternel. [2]

Acquis le kohol de la connaissance divine qui dissipe la crainte
Et par ton amour aperçois le Immaculé.
Si on tient le mental focalisé, on Lui voit en tous ce qui et cache et révélé.
Si on rencontre tel Guru Eternel, Il accordera  l’état de la parfait lucidité. [3]

Ainsi qu’on frictionne sur la pierre de touche,
De la même façon (Dieu) teste les gens avec l’amour et soigneusement.
Il n’a pas de place pour les faux, mais les vrais Il garde dans Son trésor.
Donc, rejet tes désires et tes craintes. Ainsi nettoyant ta saleté tu seras absorbé (en Dieu) [4]

Tous convoitent le bonheur, personne  ne souhaite malheur.
Les égoïstes ne peuvent pas comprendre que le bonheur (du monde) engage immense chagrin.
Considère pareil le bonheur et le malheur,
Percé par le Verbe, la joie spirituelle t’appartient. [5]

Lisant les Védas, ils proclament ainsi que les écrites brahmaniques d’ascète Vyas
Que les sages, les dévots, et les mystiques sont tous imbibés au Nom, le trésor de Tes louanges.
Ceux qui sont trempés ainsi et réussirent à partir, à eu je me sacrifie.[6]

Ceux donc la bouche n’a pas le Nom,  restent souillé pendant les quatre ères, rempli de la  saleté (du péché) ;
Privés de dévotion, et  de l’amour, ils perdent tout respect, et noir sont leurs visages.
Celles qui ont oublié le Nom  lamentent  parce qu’elles ont été dérobées par  les vices. [7 ]

Après une longue recherche j’ai découvert qu’en tenant peur-estime Dieu arrange la réunion.
Ce qui peut discerner soit-même, il demeure chez lui, et le moi et le désir insatiable disparaissent.
Nanak dit : Ceux qui sont baignés au Nom du Suprême deviennent purs et éclairés [8 –7]

ਸਿਰੀਰਾਗੁ ਮਹਲਾ 1 ॥

ਸੁਣਿ ਮਨ ਭੂਲੇ ਬਾਵਰੇ ਗੁਰ ਕੀ
ਚਰਣੀ ਲਾਗੁ ॥ ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥ ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ
ਸੁਹਾਗੁ ॥ 1 ॥

ਭਾਈ ਰੇ ਅਵਰੁ ਨਾਹੀ ਮੈ ਥਾਉ ॥ ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥ 1 ॥ ਰਹਾਉ ॥

ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥ 2 ॥

ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥ ਬਿਨੁ
ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥ ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥ 3 ॥


ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥ ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥ ਸਬਦਿ
ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥ 4 ॥

ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥ ਸਬਦਿ
ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥ ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥ 5 ॥

ਸਬਦਿ ਰਤੇ ਸੇ
ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥ ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥ ਸੋ ਕਿਉ ਮਨਹੁ
ਵਿਸਾਰੀਐ ਸਭ ਜੀਆ ਕਾ ਆਧਾਰੁ ॥ 6 ॥

ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ ਸਬਦੈ ਹੀ ਤੇ
ਪਾਈਐ ਹਰਿ ਨਾਮੇ ਲਗੈ ਪਿਆਰੁ ॥ ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥ 7 ॥

ਸਭ ਸਾਲਾਹੈ ਆਪ
ਕਉ ਵਡਹੁ ਵਡੇਰੀ ਹੋਇ ॥ ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥ ਨਾਨਕ ਸਬਦਿ ਪਛਾਣੀਐ
ਹਉਮੈ ਕਰੈ ਨ ਕੋਇ ॥ 8 ॥ 8 ॥

Sri Raag, 1ere Guru (Adi Granth, p. 57)

 Ecoute, O mon mental, embrouillé et débile, tu te soumets au pied du Guru ;
En contemplant le Créateur et en t’absorbant au Nom l’ange de mort prend peur et le malheur s’éloigne.
La femme infortunée (éloignée du Nom) soufre des afflictions graves.
Comment peut l’Epoux la veiller constamment ? [1]

O frère, je ne vois pas un autre abri ;Le Guru a me donné Le Nom, mon trésor, et je me sacrifie à Lui. [1] Refrain

Béni soit ce Guru donc la sagesse nous accorde l’honneur ; que je peux Lui accompagner.
Je ne peux pas vivre un instant sans Lui et sans le Nom je sens mort (spirituellement).
Que je, l’aveugle, n’oublie pas le Nom parce qu’avec Son appui et mener par Lui je puis arriver chez moi. [2]

Les disciples donc le guru est aveugle ne peuvent pas trouver l’abri.
Sans le Vrai Guru on ne peut pas avoir le Nom et sans le Nom la vie n’a pas de but.
On repent le venant et allant pareil au corneille arrivant à son nid désert. [3]

Sans le Nom le corps tourmente ainsi que le mur fait de la terre saline.
On ne peut pas entrer le Palais jusqu’à ce que l’Eternel ne demeure pas dans la conscience.
Lorsque le mental est absorbé au Verbe on atteigne le Moi intérieur, l’étape perpétuelle du nirvana. [4]

Je demanderai à mon Guru « comment dois-je me comporter » ?
« Loue par le Verbe  et L’enchâsse dans ton cœur. Ta peine du moi va calciner.
Tu achèverais la béatitude et te réunirais l’Eternel par la vérité» [5]

Ceux qui sont imbibés au Verbe renoncent le désir, la colère et l’orgueil ainsi devenant purs.
Pour toujours ils louent le Nom  et dans leur cœur logent l’Etre Suprême continûment.
Pourquoi effacer du mental Celui qui soutien tous les êtres ? [6]

Celui qui meurt poursuivant le Verbe est blindé contre la mort (péché) et il ne meurt pas (spirituellement) la deuxième fois. 
On achève cet état avec la prédication du Guru et on gagne l’amour de Nom du Dieu.
Fourvoyé est le monde sans le Verbe, néant et mourant continuellement. [7]

Chacun glorifie soit-même pour obtenir le plus grand respect.
On ne peut pas se connaître sans le Guru ; les paroles seules dites ou écoutées ne servent rien.
Nanak dit : Seul par le Verbe qu’on peut se reconnaître et s’éloigner du moi. [8 - 8 ]

ਸਿਰੀਰਾਗੁ ਮਹਲਾ 1 ॥

ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥ ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥ ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥ 1 ॥

ਮਨ ਰੇ ਰਾਮ ਜਪਹੁ ਸੁਖੁ ਹੋਇ ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥ 1 ॥ ਰਹਾਉ ॥

ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥ ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥ ਗੁਰਮੁਖਿ ਜਾਣਿ ਸਿਞਾਣੀਐ
ਗੁਰਿ ਮੇਲੀ ਗੁਣ ਚਾਰੁ ॥ 2 ॥

ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥ ਮਨੁ ਤਨੁ ਸਾਚਿ ਵਿਗਸਿਆ
ਕੀਮਤਿ ਕਹਣੁ ਨ ਜਾਇ ॥ ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥ 3 ॥

ਮਨ ਮਹਿ ਮਨੂਆ ਜੇ ਮਰੈ ਤਾ
ਪਿਰੁ ਰਾਵੈ ਨਾਰਿ ॥ ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥ ਸੰਤ ਸਭਾ ਸੁਖੁ ਊਪਜੈ ਗੁਰਮੁਖਿ
ਨਾਮ ਅਧਾਰੁ ॥ 4 ॥

ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥ ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥ ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥ 5 ॥

ਵਾਪਾਰੀ ਵਣਜਾਰਿਆ ਆਏ
ਵਜਹੁ ਲਿਖਾਇ ॥ ਕਾਰ ਕਮਾਵਿਹ ਸਚ ਕੀ ਲਾਹਾ ਮਿਲੈ ਰਜਾਇ ॥ ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ
ਤਮਾਇ ॥ 6 ॥

ਗੁਰਮੁਖਿ ਤੋਲਿ ਤੁੋਲਾਇਸੀ ਸਚੁ ਤਰਾਜੀ ਤੋਲੁ ॥ ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥
ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥ 7 ॥

ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥ ਕਾਇਆ
ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥ ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥ 8 ॥ 9 ॥

 

Sri Raag, 1ere Guru (Adi Granth, p. 58)

La mariée qui s’adorne mais ne trouve pas son Epoux égare sa jeunesse inutilement.
Elle ne peut pas jouir le bonheur du lit conjugal et son ornement est gaspillé.
La malheur frappe fort à telle femme infortunée parce que l’Epoux ne partage pas le lit chez elle. [1]

O mon mental, contemple sur l’Omniprésent et obtient le bonheur.
Sans le Guru tu ne peux pas avoir l’amour, et en te rejoignant au Verbe tu auras la félicité. [1] Refrain.

Béatitude provient du service au Guru  et la sagesse transcendante est l’ornement pour avoir Créateur comme Epoux.
Elle jouit son Epoux sur son divan avec l’amour et affection. Profonde.
En poursuivant l’avis du Guru elle avoue et prend connaissance du Guru splendidement  vertueux. [2]

La belle femme a rencontré la Vérité Eternel, son Epoux qui l’a charmé avec son amour.
En rencontrant l’Eternel son âme et son corps ont fleuri tellement que son état n’a pas de prix.
Immaculée par le Nom Eternel cette femme fortunée a trouvé son Epoux Créateur chez elle (l’âme). [3]

Si la femme irradie la petitesse mentale de son âme, l’Epoux la jouit bien. 
S’unissant tel que les perles formant un collier lorsqu’ils sont traversés par un fil unique.
Ce bonheur se révèle  dans la sainte-société et poursuivant la sagesse du Guru le Nom elle soutien. [4]

Autrement, pour un instant (le mental) sent stimulé, puis brisé ; puis né, et puis mort.
Celui qui connaît le Verbe et il en absorbe n’est pas angoissé par la mort.
Quand-même, on ne peut pas peser le Seigneur impondérable ni L’atteigne pas avec les paroles. [5]

Les commerçants et les marchands viennent (au monde) leurs assignations (provisions) déjà écrite.
Ceux qui pratiquent le devoir de l’Eternel gagnent le profit (spirituel) selon Sa volonté. 
La fortune devint éternel en rencontrant le Guru qui n’a même pas un brin d’avarice. [6]

Seuls ceux qui poursuivent la sagesse du Guru peuvent réussir à peser dans la bascule et les poids de la vérité.
Par le Verbe véritable, le Guru a empêché les espoirs et les désirs séduisants.
Le mesure de poids est parfait et c’est Lui-même qui mesure le poids parfaitement. [7]

Rien que les paroles et les racontés, ni en lisant les tas des livres on ne peut être sauver.
Seul la pureté du corps sans la dévotion et l’amour on ne peut pas Lui posséder.
Nanak dit : si on n’oublie pas le Nom, on est réuni avec Guru-Créateur. [8 – 9]

next