| ਜਪੁ |
JAPU |
ਭਰੀਐ1 ਹਥੁ2 ਪੈਰੁ3 ਤਨੁ4 ਦੇਹ4 ॥ ਪਾਣੀ5 ਧੋਤੈ6 ਉਤਰਸੁ7 ਖੇਹ8 ॥
ਮੂਤ9 ਪਲੀਤੀ10 ਕਪੜੁ11 ਹੋਇ12 ॥ ਦੇ ਸਾਬੂਣੁ13 ਲਈਐ14 ਓਹੁ15 ਧੋਇ16 ॥
ਭਰੀਐ17 ਮਤਿ18 ਪਾਪਾ19 ਕੈ ਸੰਗਿ20 ॥ ਓਹੁ21 ਧੋਪੈ22 ਨਾਵੈ23 ਕੈ24 ਰੰਗਿ25 ॥
ਪੁੰਨੀ26 ਪਾਪੀ27 ਆਖਣੁ28 ਨਾਹਿ29 ॥ ਕਰਿ ਕਰਿ30 ਕਰਣਾ31 ਲਿਖਿ32 ਲੈ ਜਾਹੁ33 ॥
ਆਪੇ34 ਬੀਜਿ35 ਆਪੇ ਹੀ ਖਾਹੁ36 ॥ ਨਾਨਕ ਹੁਕਮੀ37 ਆਵਹੁ38 ਜਾਹੁ39 ॥ 20 ॥ |
Lorsque la saleté souille1 les mains2, les pieds3 et le corps4, Lavant6 avec l’eau5, la crasse8 est netoyée7.
Si les habits11 deviennent12 sales10 avec urine9,
On peut14 les15 laver16 au savon13.
Lorsque l’esprit18 est remplie17 par20 des péchés19,
On le21 nettoie22 par24 l’amour25 du Nom23.
«La charité26 » ou « la péché27 » ne sont pas29 que des mots28.
C’est le conséquence33 des actions31 répétés30 qui sont gravé32 (dans l’esprit).
Tu récolte36 ce que tu34 semé35,
Par Sa volonté37, O Nanak, on vient38 et va39 [20] |
ਥੀਰਥੁ1 ਤਪੁ2 ਦਇਆ3 ਦਤੁ4 ਦਾਨੁ5 ॥ ਜੇ6 ਕੋ7 ਪਾਵੈ8 ਤਿਲ ਕਾ9 ਮਾਨੁ10 ॥
ਸੁਣਿਆ11 ਮੰਨਿਆ12 ਮਨਿ13 ਕੀਤਾ14 ਭਾਉ15 ॥ ਅੰਤਰਗਤਿ16 ਤੀਰਥਿ17 ਮਲਿ18 ਨਾਉ19 ॥
ਸਭਿ20 ਗੁਣ21 ਤੇਰੇ23 ਮੈ24 ਨਾਹੀ25 ਕੋਇ26 ॥ ਵਿਣੁ27 ਗੁਣ28 ਕੀਤੇ29 ਭਗਤਿ30 ਨ ਹੋਇ31 ॥
ਸੁਅਸਤਿ32 ਆਥਿ33 ਬਾਣੀ34 ਬਰਮਾਉ35 ॥ ਸਤਿ36 ਸੁਹਾਣੁ37 ਸਦਾ38 ਮਨਿ39 ਚਾਉ40 ॥
ਕਵਣੁ41 ਸੁ42 ਵੇਲਾ43 ਵਖਤੁ44 ਕਵਣੁ ਕਵਣ ਥਿਤਿ45 ਕਵਣੁ ਵਾਰੁ46 ॥
ਕਵਣਿ ਸਿ47 ਰੁਤੀ48 ਮਾਹੁ49 ਕਵਣੁ ਜਿਤੁ50 ਹੋਆ51 ਆਕਾਰੁ52 ॥
ਵੇਲ53 ਨ ਪਾਈਆ54 ਪੰਡਤੀ55 ਜਿ56 ਹੋਵੈ57 ਲੇਖੁ58 ਪੁਰਾਣੁ59 ॥
ਵਖਤੁ60 ਨ ਪਾਇਓ61 ਕਾਦੀਆ62 ਜਿ63 ਲਿਖਨਿ64 ਲੇਖੁ ਕੁਰਾਣੁ65 ॥
ਥਿਤਿ66 ਵਾਰੁ67 ਨਾ ਜੋਗੀ68 ਜਾਣੈ69 ਰੁਤਿ70 ਮਾਹੁ71 ਨਾ ਕੋਈ72 ॥
ਜਾ73 ਕਰਤਾ74 ਸਿਰਠੀ75 ਕਉ ਸਾਜੇ76 ਆਪੇ77 ਜਾਣੈ78 ਸੋਈ77 ॥
ਕਿਵ ਕਰਿ79 ਆਖਾ80 ਕਿਵ ਸਾਲਾਹੀ81 ਕਿਉ82 ਵਰਨੀ83 ਕਿਵ ਜਾਣਾ84 ॥
ਨਾਨਕ ਆਖਣਿ85 ਸਭੁ86 ਕੋ ਆਖੈ87 ਇਕ88 ਦੂ89 ਇਕੁ ਸਿਆਣਾ90 ॥
ਵਡਾ91 ਸਾਹਿਬੁ92 ਵਡੀ93 ਨਾਈ94 ਕੀਤਾ95 ਜਾ ਕਾ96 ਹੋਵੈ97 ॥
ਨਾਨਕ ਜੇ ਕੋ98 ਆਪੌ99 ਜਾਣੈ100 ਅਗੈ101 ਗਇਆ102 ਨ ਸੋਹੈ103 ॥21 ॥ |
On7 acquiert8 à peine9 la notoriété 10 par6 les pèlerinages1, les austérités2, la compassion3, et par offrant4 des aumônes5,
En comprenant11 (le Nom), y croyant12 et en pratiquant14 l’amour15 dans le cœur13 ;
En se baignant19 aux lieux de pèlerinage17 intérieur16 on se purifies18
Toutes20 vertus22 sont Tiennes23, je24 n’en ai25 aucune26.
Sans27 établir29 ces vertus28 en moi, je ne peux pas pratiquer31 la dévotion30.
Gloire à Lui32 qui est l’univers matériel33, le Verbe34 et le Créateur35,
Qui est éternellement36 beau37, portant joie40 dans Son cœur39 à toujours38.
Quel41 est ce42 temps43, quelle occasion44, quellephase lunaire45, quel jour46 ;
Quelle est cette47 saison48, quel mois49, lorsque50 la création52 était formée51?
Les pandits55 n’eurent54 le temps53 pour le découvrir, sinon56 ils l’auraient57 écrit58 un puran59 ;
Les muftis62 non plus n’eurent61 le temps60, sinon63 ils l’auraient marqué64 dans un coran65 ;
Ni les Yogis68 ni personne d’autre72 n’a jamais pu deviner69 la phase lunaire66, le jour67, la saison70ou le mois71.
Créateur74 qui73 a crée76 l’univers75 lui-même77 le connaît78.
Comment79 pourrais-je m’adresser80 à Toi, comment Te louer81?
Comment82 Te décrirais-je83 ou Te connaîtrais-je84 ?
O, Nanak, tout le monde86 essaie87 de parler85, les uns88 plus savants90 que les autres89.
Le Maître92 est grand91, grand93 est Son Nom94.Ce96 qu’Il fait95, arrive97.
O Nanak, ceux qui98 prétendent99 en savoir100 le plus, ne seront pas bienséant103 en arrivant102 dans l’Au-delà101. [21]
|
ਪਾਤਾਲਾ1 ਪਾਤਾਲ2 ਲਖ3 ਆਗਾਸਾ1 ਆਗਾਸ4॥
ਓੜਕ ਓਵਕ5 ਭਾਲਿ6 ਥਕੇ7 ਵੇਦ8 ਕਹਨਿ9 ਇਕ ਵਾਤ10 ॥
ਸਹਸ11 ਅਠਾਰਹ12 ਕਹਨਿ13 ਕਤੇਬਾ14 ਅਸੁਲੂ15 ਇਕੁ16 ਧਾਤੁ17॥
ਲੇਖਾ18 ਹੋਇ19 ਤ20 ਲਿਖੀਐ21 ਲੇਖੈ22 ਹੋਇ23 ਵਿਣਾਸੁ24 ॥
ਨਾਨਕ ਵਡਾ25 ਆਖੀਐ26 ਆਪੇ27 ਜਾਣੈ28 ਆਪੁ29॥22 ॥ |
Il existe milliers2 d’univers1 sous le monde inférieur2 et au-dessus des cieux4.
Les vedas 8 sont unie10 en disant9 à la fin de recherche5 qu’ils sont épuisé7 en trouvant6 (les limites).
Les livres sémitiques14 parlent13 de dix-huit12 mille11 (mondes), mais du début15 l’essence16 est une17.
On peut19 en dénombrer18 si20 on pouvait en être fait21, mais les chiffres22 seront23 épuisés24.
O, Nanak, tous admets26 qu’Il est grand25 ; Lui-même27 Se29 connaît28. [22]
|
ਸਾਲਾਹੀ1 ਸਾਲਾਹਿ2 ਏਤੀ3 ਸੁਰਤਿ4 ਨ ਪਾਈਆ5 ॥
ਨਦੀਆ6 ਅਤੈ7 ਵਾਹ8 ਪਵਹਿ9 ਸਮੁੰਦਿ10 ਨ ਜਾਣੀਅਹਿ11 ॥
ਸਮੁੰਦ12 ਸਾਹ13 ਸੁਲਤਾਨ14 ਗਿਰਹਾ15 ਸੇਤੀ16 ਮਾਲੁ17 ਧਨੁ18 ॥
ਕੀੜੀ19 ਤੁਲਿ20 ਨ ਹੋਵਨੀ21 ਜੇ22 ਤਿਸੁ23 ਮਨਹੁ24 ਨ ਵੀਸਰਹਿ25 ॥ 23 ॥ |
Les adorateurs1 Le louent2 et cependant3 ils ne peuvent pas5 Le connaître4.
Des rivières6 et7 des ruisseaux8 qui se vident9 dans l’océan10, en ignorent11.
Les rois13 et les sultans14 d’océans12 bourrés de biens17 et de richesses18 grandes comme16 des montagnes15
Ne peuvent21 égaler20 à une fourmi19 dont22 le cœur24 ne Lui23oublie 25 pas. [23]
|
ਅੰਤੁ ਨ1 ਸਿਫਤੀ2 ਕਹਣਿ3 ਨ ਅੰਤੁ ॥ ਅੰਤੁ ਨ ਕਰਣੈ4 ਦੇਣਿ5 ਨ ਅੰਤੁ ॥
ਅੰਤੁ ਨ ਵੇਖਣਿ6 ਸੁਣਣਿ7 ਨ ਅੰਤੁ ॥ ਅੰਤੁ ਨ ਜਾਪੈ8 ਕਿਆ ਮਨਿ ਮੰਤੁ9॥
ਅੰਤੁ ਨ ਜਾਪੈ10 ਕੀਤਾ11 ਆਕਾਰੁ12 ॥ ਅੰਤੁ ਨ ਜਾਪੈ ਪਾਰਾਵਾਰੁ13 ॥
ਅੰਤ ਕਾਰਣਿ14 ਕੇਤੇ15 ਬਿਲਲਾਹਿ16 ॥ ਤਾ ਕੇ17 ਅੰਤ ਨ ਪਾਏੇ18 ਜਾਹਿੇ19॥
ਇਹੁ20 ਅੰਤੁ ਨ ਜਾਣੈ21 ਕੋਇ22 ॥ ਬਹੁਤਾ23 ਕਹੀਐ24 ਬਹੁਤਾ25 ਹੋਇ26 ॥
ਵਡਾ27 ਸਾਹਿਬੁ28 ਊਚਾ29 ਥਾਉ30 ॥ ਊਚੇ ਉਪਰਿ31 ਊਚਾ ਨਾਉ32॥
ਏਵਡੁ33 ਊਚਾ ਹੋਵੈ34 ਕੋਇ35 ॥ ਤਿਸੁ36 ਊਚੇ37 ਕਉ ਜਾਣੈ38 ਸੋਇ39 ॥
ਜੇਵਡੁ40 ਆਪਿ41 ਜਾਣੈ42 ਆਪਿ ਆਪਿ43॥ ਨਾਨਕ ਨਦਰੀ44 ਕਰਮੀ45 ਦਾਤਿ46॥ 24 ॥ |
Sans limite1 sont Ses vertus2 ; les paroles3 ne nous amènent pas à Sa limite.
Sans limite sont Ses œuvres4et Ses dons5;
Cette limite ne peut être ni vue6 ni entendait7.
On ne peut pas apercevoir8 Sa pensée9;
On ne peut pas discerner10 l’étendue12 de ce qu’Il a crée11 :
Ni les bords13 de celle-ci.
Nombreux sont ceux15 qui implorent16 à chercher14 Ses limites,
Mais Ses17 limites ne peuvent être19 trouvées18.
Nul22 ne peut connaître21 ce20 confins.
Plus23 nous en parlons24 le plus25 Il accroît26.
Exalté27 est le Seigneur28 et exaltée29 Sa demeure30 ;
Encore plus31 exalté est Nom32.
Celui qui35 pourrait34 se hisser à cette33 hauteur,
Celui39 pourrait comprendre38 Ce36 Grand37,
Lui-même41 seul43 connaît42 Sa grandeur40 ;
O, Nanak, avec Son regard44 de grâce45 qu’onreçoit la grâce46. [24]
|
ਬਹੁਤਾ1 ਕਰਮੁ2 ਲਿਖਿਆ3 ਨਾ ਜਾਇ4 ॥ ਵਡਾ5 ਦਾਤਾ6 ਤਿਲੁ7 ਨ ਤਮਾਇ8 ॥
ਕੇਤੇ9 ਮੰਗਹਿ10 ਜੋਧ11 ਅਪਾਰ12 ॥ਕੇਤਿਆ ਗਣਤ13 ਨਹੀ ਵੀਚਾਰੁ14 ॥ ਕੇਤੇ ਖਪਿ ਤੁਟਹਿ15 ਵੇਕਾਰ16॥
ਕੇਤੇ ਲੈ ਲੈ17 ਮੁਕਰੁ18 ਪਾਹਿ19 ॥ ਕੇਤੇ ਮੂਰਖ20 ਖਾਹੀ ਖਾਹਿ21 ॥
ਕੇਤਿਆ ਦੂਖ22 ਭੂਖ23 ਸਦ24 ਮਾਰ25 ॥ ਏਹਿ26 ਭਿ27 ਦਾਤਿ27a ਤੇਰੀ28 ਦਾਤਾਰ29 ॥
ਬੰਦਿ30 ਖਲਾਸੀ31 ਭਾਣੈ32 ਹੋਇ33 ॥ ਹੋਰੁ34 ਆਖਿ35 ਨ ਸਕੈ36 ਕੋਇ37 ॥
ਜੇ38 ਕੋ39 ਖਾਇਕੁ40 ਆਖਣਿ41 ਪਾਇ42 ॥ ਓਹੁ43 ਜਾਣੈ44 ਜੇਤੀਆ45 ਮੁਹਿ46 ਖਾਇ47 ॥
ਆਪੇ48 ਜਾਣੈ49 ਆਪੇ ਦੇਇ50 ॥ ਆਖਹਿ51 ਸਿ52 ਭਿ53 ਕੇਈ54 ਕੇਇ55 ॥
ਜਿਸ ਨੋ56 ਬਖਸੇ57 ਸਿਫਤਿ58 ਸਾਲਾਹ59 ॥ ਨਾਨਕ ਪਾਤਿਸਾਹੀ60 ਪਾਤਿਸਾਹੁ61 ॥ 25 ॥ |
Sa grâce2 immense1 ne peut être4 estimé3.
Le grand5 Bienfaiteur6 ne convoite8 de rien7.
Maints9 vaillants guerriers11, au nombre13 inconcevable12,14, mendient10 (à Ta porte)
Maints se anéanti15 en égarement16 (après avoir profité de Ses dons) ;
Maints obtiennent17 mais nient18 avoir reçu19 ;
Maints fous20 continuent dévorer21 (sansgratitude) ;
Maints endurent24 souffrance22, faim23 et châtiment25 :
Cela26 aussi27 est Ton28 don27a, O Bienfaiteur29.
Par Sa volonté32 on est33 libéré31 de la captivité30 (maya),
Nul37 autre34 ne peut36 pas indiquer un autre35 (moyen).
Si38 quelqu’un39 ignorant40 essaie42 à décrire41,
Il43 sait44 combien45 de coups46 (souffrance) ilinviterait47.
Il y a plusieurs54 gens55 qui52 aussi53 Décrivent51:
« Qu’Il40 connaît40 tous et Il donne40»
A ce qui56 Il confère57 Son adulation58 et louange59,
Nanak, Il devint le roi60 des rois61. [25]
|
ਅਮੁਲ1 ਗੁਣ2 ਅਮੁਲ ਵਾਪਾਰ3 ॥ ਅਮੁਲ ਵਾਪਾਰੀਏ4 ਅਮੁਲ ਭੰਡਾਰ5 ॥
ਅਮੁਲ ਆਵਹਿ6 ਅਮੁਲ ਲੈ ਜਾਹਿ7 ॥ ਅਮੁਲ ਭਾਇ8 ਅਮੁਲਾ ਸਮਾਹਿ9 ॥
ਅਮੁਲੁ ਧਰਮੁ10 ਅਮੁਲੁ ਦੀਬਾਣੁ11 ॥ ਅਮੁਲੁ ਤੁਲੁ12 ਅਮੁਲੁ ਪਰਵਾਣੁ13 ॥
ਅਮੁਲੁ ਬਖਸੀਸ14 ਅਮੁਲੁ ਨੀਸਾਣੁ15 ॥ ਅਮੁਲੁ ਕਰਮੁ16 ਅਮੁਲੁ ਫੁਰਮਾਣੁ17 ॥
ਅਮੁਲੋ18 ਅਮੁਲੁ ਆਖਿਆ19 ਨ ਜਾਇ20 ॥ ਆਖਿ ਆਖਿ ਰਹੇ21 ਲਿਵ22 ਲਾਇ23 ॥
ਆਖਹਿ24 ਵੇਦ25 ਪਾਠ26 ਪੁਰਾਣ27 ॥ ਆਖਹਿ ਪੜੇ28 ਕਰਹਿ29 ਵਖਿਆਣ30 ॥
ਆਖਹਿ ਬਰਮੇ31 ਆਖਹਿ ਇੰਦ32 ॥ ਆਖਹਿ ਗੋਪੀ33 ਤੈ ਗੋਵਿੰਦ34 ॥
ਆਖਹਿ ਈਸਰ35 ਆਖਹਿ ਸਿਧ36 ॥ ਆਖਹਿ ਕੇਤੇ37 ਕੀਤੇ38 ਬੁਧ39 ॥
ਆਖਹਿ ਦਾਨਵ40 ਆਖਹਿ ਦੇਵ41 ॥ ਆਖਹਿ ਸੁਰਿ ਨਰ42 ਮੁਨਿ ਜਨ43 ਸੇਵ44 ॥
ਕੇਤੇ45 ਆਖਹਿ ਆਖਣਿ ਪਾਹਿ46 ॥ ਕੇਤੇ ਕਹਿ ਕਹਿ47 ਉਠਿ ਉਠਿ ਜਾਹਿ48 ॥
ਏਤੇ ਕੀਤੇ49 ਹੋਰਿ50 ਕਰੇਹਿ51 ॥ ਤਾ52 ਆਖਿ ਨ ਸਕਹਿ53 ਕੇਈ ਕੇਇ54 ॥
ਜੇਵਡੁ55 ਭਾਵੈ56 ਤੇਵਡੁ57 ਹੋਇ58 ॥ ਨਾਨਕ ਜਾਣੈ59 ਸਾਚਾ60 ਸੋਇ61 ॥
ਜੇ61a ਕੋ62 ਆਖੈ ਬੋਲੁਵਿਗਾੜੁ63 ॥ ਤਾ64 ਲਿਖੀਐ65 ਸਿਰਿ66 ਗਾਵਾਰਾ67 ਗਾਵਾਰੁ68 ॥ 26 ॥ |
Inestimable1 (qui n'a pas de prix) (sont Ses) vertus2, inestimable Ses affaires3 ;
Inestimable Ses vendeurs4, inestimable Ses trésors5 ;
Inestimable ceux qui viennent6 (pour acheter), inestimable partent7 (avec les achats) ;
Inestimable leur amour8, inestimable ceux qui s’y infusent9 (en Lui) ;
Inestimable Sa loi10, inestimable Sa cour11 ;
Inestimable Sa balance12 (de justice), inestimable le mesure13 ;
Inestimable Sa bienfaisance14, inestimable Ses signes15 ;
Inestimable Sa bonté16, inestimable Soncommandement17 ;
Au delà de la estimation18, on ne peut pas20 décrire19
Même21en se mettant23 dans une concentration profonde22.
Les Védas25, et les codes26 Puraniques27 décrivent24
Les savants28 faisant29 des discours30 décrivent;
Les brahmas31 et les indras32 décrivent ;
Les krishnas34 et leurs vachères33 décrivent ;
Les sivas35 et les devins36, décrivent ;
Nombreux37 bouddhas39, les démons40, les dieux41 crées38 (par Lui) décrivent ;
Les sages42, les ascètes43 et les dévots44 décrivent ;
Nombreux45 Décrivent et plusieurs tentent46 de dire;
Innombrable sont ceux qui sont parti48 (du monde) en décrivant47 ;
Si autant50 sont crées49 qu’ont été déjà crées51 ;
Quand même52, personne54 ne peut pas53 (Le) décrire ; Parce qu’Il peut être58 aussi grand57 qu’Il veut56.
O, Nanak ! L’Etre Eternel60 seul se61 connaît59.
Si61a un62 bavard63 prétend qu’il pouvait Le décrire,
Alors64, il est désigné65 plus66 sot67 parmi les sots68. [26]
|
ਸ਼ੋ1 ਦਰੁ2 ਕੇਹਾ3 ਸੋ ਘਰੁ4 ਕੇਹਾ ਜਿਤੁ5 ਬਹਿ6 ਸਰਬ7 ਸਮਾਲੇ8 ॥
ਵਾਜੇ9 ਨਾਦ10 ਅਨੇਕ11 ਅਸੰਖਾ12 ਕੇਤੇ12 ਵਾਵਣਹਾਰੇ13 ॥
ਕੇਤੇ14 ਰਾਗ15 ਪਰੀ16 ਸਿਉ17 ਕਹੀਅਨਿ18 ਕੇਤੇ ਗਾਵਣਹਾਰੇ19 ॥
ਗਾਵਹਿ20 ਤੁਹਨੋ21ਪਉਣੁ22 ਪਾਣੀ23 ਬੈਸੰਤਰੁ24 ਗਾਵੈ25 ਰਾਜਾ26 ਧਰਮੁ27 ਦੁਆਰੇ28 ॥
ਗਾਵਹਿ ਚਿਤੁ29 ਗੁਪਤੁ30 ਲਿਖਿ31 ਜਾਣਹਿ32 ਲਿਖਿ ਲਿਖਿ33 ਧਰਮੁ34 ਵੀਚਾਰੇ35 ॥
ਗਾਵਹਿ ਈਸਰੁ36 ਬਰਮਾ37 ਦੇਵੀ38 ਸੋਹਨਿ39 ਸਦਾ40 ਸਵਾਰੇ41 ॥
ਗਾਵਹਿ ਇੰਦ42 ਇਦਾਸਣਿ43 ਬੈਠੇ44 ਦੇਵਤਿਆ45 ਦਰਿ46 ਨਾਲੇ47 ॥
ਗਾਵਹਿ ਸਿਧ48 ਸਮਾਧੀ49 ਅੰਦਰਿ50 ਗਾਵਨਿ ਸਾਧ51 ਵਿਚਾਰੇ52 ॥
ਗਾਵਨਿ ਜਤੀ53 ਸਤੀ54 ਸੰਤੋਖੀ55 ਗਾਵਹਿ ਵੀਰ56 ਕਰਾਰੇ57 ॥
ਗਾਵਨਿ ਪੰਡਿਤ58 ਪੜਨਿ59 ਰਖੀਸਰ60 ਜੁਗੁ ਜੁਗੁ61 ਵੇਦਾ62 ਨਾਲੇ ॥
ਗਾਵਹਿ ਮੋਹਣੀਆ63 ਮਨੁ ਮੋਹਨਿ64 ਸੁਰਗਾ65 ਮਛ66 ਪਇਆਲੇ67 ॥
ਗਾਵਨਿ ਰਤਨ68 ਉਪਾਏ69 ਤੇਰੇ70 ਅਟਸਠਿ71 ਤੀਰਥ72 ਨਾਲੇ ॥
ਗਾਵਹਿ ਜੋਧ73 ਮਹਾਬਲ74 ਸੂਰਾ75 ਗਾਵਹਿ ਖਾਣੀ76 ਚਾਰੇ77
ਗਾਵਹਿ ਖੰਡ78 ਮੰਡਲ79 ਵਰਭੰਡਾ80 ਕਰਿ ਕਰਿ81 ਰਖੇ ਧਾਰੇ82 ॥
ਸੇਈ83 ਤੁਧੁਨੋ84 ਗਾਵਹਿ ਜੋ85 ਤੁਧੁ86 ਭਾਵਨਿ87 ਰਤੇ88 ਤੇਰੇ89 ਭਗਤ90 ਰਸਾਲੇ91 ॥
ਹੋਰ92 ਕੇਤੇ93 ਗਾਵਨਿ ਸੇ94 ਮੈ95 ਚਿਤਿ96 ਨ97 ਆਵਨਿ98 ਨਾਨਕੁ ਕਿਆ99 ਵੀਚਾਰੇ100 ॥
ਸੋਈ ਸੋਈ101 ਸਦਾ102 ਸਚੁ103 ਸਾਹਿਬੁ104 ਸਾਚਾ105 ਸਾਚੀ106 ਨਾਈ107 ॥
ਹੈ108 ਭੀ109 ਹੋਸੀ110 ਜਾਇ111 ਨ ਜਾਸੀ112 ਰਚਨਾ113 ਜਿਨਿ114 ਰਚਾਈ115 ॥
ਰੰਗੀ ਰੰਗੀ116 ਭਾਤੀ117 ਕਰਿ ਕਰਿ118 ਜਿਨਸੀ119 ਮਾਇਆ120 ਜਿਨਿ121 ਉਪਾਈ122 ॥
ਕਰਿ ਕਰਿ123 ਵੇਖੈ124 ਕੀਤਾ125 ਆਪਣਾ126 ਜਿਵ127 ਤਿਸ128 ਦੀ ਵਡਿਆਈ129 ॥
ਜੋ130 ਤਿਸੁ131 ਭਾਵੈ132 ਸੋਈ133 ਕਰਸੀ134 ਹੁਕਮੁ135 ਨ ਕਰਣਾ136 ਜਾਈ137 ॥
ਸੋ138 ਪਾਤਿਸਾਹੁ139 ਸਾਹਾ140 ਪਾਤਿ ਸਾਹਿਬੁ141 ਨਾਨਕ ਰਹਣੁ142 ਰਜਾਈ143 ॥ 27 ॥ |
Quelle merveilleuse3 est cette1 porte2 quelle merveilleuse cette maison4 d’où5 assied6 Tumaintient8 tous7 !
Il y a des innombrables12 instruments de music9, des harmonies10 variés11 et des innombrables musiciens13.
Innombrables14 mélodies15 sont modulés18 avec17 diverses mesures16 par innombrables chanteurs19.
Le vent22, l’eau23 et le feu24 chantent20 Ta21 gloire
À ta porte28 chante25 le roi26 du jugement27.
Chantent les anges de conscience29 et d’inconscience30 qui savent32 à écrire31 et l’ange dujugement34 scrute35 ce qu’ils ont écrit33.
Chantent Siva36, Brahma37 et les déesses38 joliment39 enjolivés41 par Toi à tout jamais40.
A Ta porte46 chantent les Indras42 assied44 sur leur trône43 et accompagné47 par les dieux45.
Chantent les ascètes48 dans50 leur méditation49, chantent les saints51 dans leur contemplation52.
Chantent les pénitents53, les bienfaiteurs54, les bienheureux55, même les vaillants57 héros56.
Chantent les pandits58 et les grands rishis60 quirécitent59 les Védas62 de toutes les époques61.
Chantent les nymphes célestes63 qui enchaînent le coeur64 au paradis65, sur la terre66 et dans les régions inférieures67
Chantent les joyaux68 (mythiques des dieux) que Tu70 a crées69, ainsi que les soixante-huit71 lieux de pèlerinage72 (hindous).
Chantent les super puissants74 guerriers73 héros75, et les créatures de quarter76 source de vie77 (œuf, fœtus, sueur, et graine).
Chantent les l’univers80 et ses systèmes terrestres78 et solaires79 créés81 et maintenus82 par Toi.
Tes89 dévots90 saturés91 d’amour88qui83 chantent Ta gloire84 sont ceux qui85 Te86 plaisent87.
Il y a en a encore92 d’innombrables93 autres qui chantent dont94 je95 ne97 peux98 pas connaître96.
Comment99 peut Nanak imaginer100 ?
Lui qui114 a occasionné115 la création113 est Etre101 Eternel103 à toujours102, le vrai105 Maître104, etvrai106 est Sa gloire107.
Il est108 aussi109 Il sera110 ; Il est ni né111 ni meure112 pas ;
Lui qui121 a créé118 la Monde120 avec ses couleurs116, types117 et formes119 varié122.
Avoir crée123 Il surveille124 Son propre126 ouvrage125 ainsi qu’il convient127 à Sa128 Gloire129.
Il le133 fait134 ce que130 Lui131 plaît132, personne ne peut137 Lui donner136 des ordres135.
O Nanak, Lui138 est le Roi139, l’Empereur140 desempereurs141.
Demeurons142 dans à Sa Volonté143. [27]
|
ਮੁੰਦਾ1 ਸੰਤੋਖੁ2 ਸਰਮੁ3 ਪਤੁ4 ਝੋਲੀ5 ਧਿਆਨ6 ਕੀ ਕਰਹਿ7 ਬਿਭੂਤਿ8 ॥
ਖਿੰਥਾ9 ਕਾਲੁ10 ਕੁਆਰੀ11 ਕਾਇਆ12 ਜੁਗਤਿ13 ਡੰਡਾ14 ਪਰਤੀਤਿ15 ॥
ਆਈ16 ਪੰਥੀ17 ਸਗਲ18 ਜਮਾਤੀ19 ਮਨਿ20 ਜੀਤੈ21 ਜਗੁ22 ਜੀਤੁ23 ॥
ਆਦੇਸੁ24 ਤਿਸੈ25 ਆਦੇਸੁ ॥ ਆਦਿ26 ਅਨੀਲੁ27 ਅਨਾਦਿ28 ਅਨਾਹਤਿ29 ਜੁਗੁ ਜੁਗੁ30 ਏਕੋ31 ਵੇਸੁ32 ॥ 28 ॥ |
(O yogi*), fais contentement2 tes boucles d’oreilles1, zèle de travail3 ton bol4 et sacoche5 (de mendiant) ;
Fais7 la contemplation6 tes cendres8 (enduisant le corps), la crainte de la mort10 tes haillons9 ;
Ton corps12 chaste11 la méthode de méditation13, ta foi15 le bâton de pèlerin14 ;
Fais une fraternité19 universelle18 de ta haute secte17 yogique d’Aii16.
Vaincre21 le mental20 est une victoire23 sur le monde22.
Salut24, salut à Lui25 l’origine26, sans défaut27, sans commencement28, indestructible29, et qui conserve la même31 forme32 à travers tous les âges30. [28]
________
*Un ascète hindou tout nu dont le corps est enduit avec des cendres. Il port des boucles d’oreilles etc.
|
ਭੁਗਤਿ1 ਗਿਆਨੁ2 ਦਇਆ3 ਭੰਡਾਰਣਿ4 ਘਟਿ5 ਘਟਿ6 ਵਾਜਹਿ7 ਨਾਦ8 ॥
ਆਪਿ9 ਨਾਥੁ10 ਨਾਥੀ11 ਸਭ12 ਜਾ ਕੀ ਰਿਧਿ13 ਸਿਧਿ14 ਅਵਰਾ15 ਸਾਦ16 ॥
ਸ਼ਮਜੋਗੁ17 ਵਿਜੋਗੁ18 ਦੁਇ19 ਕਾਰ20 ਚਲਾਵਹਿ21 ਲੇਖੇ22 ਆਵਹਿ23 ਭਾਗ24 ॥
ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ 29 ॥ |
(O yogi) Fais la connaissance divine2 ton mets1, la compassion3 la distributrice de nourriture4 ;
Fais résonner7 ta flûte8 dans chaque5 corps6.
Lui-même9 est le Maître10 qui tien tous12 en bride11.
Les magies13 des yogis14 sont les saveurs16 égarant 15.
Les deux19 (règles), l’union17 (avec Dieu) et la séparation18, opèrent21 les affaires20 ;
On récolte23 la récompense24 d'après le karma déj écrit22.
Salut, salut à Lui l’origine, sans défaut, sans commencement, indestructible, et qui conserve la même forme à travers tous les âges. [29]
|
ਏਕਾ1 ਮਾਈ2 ਜੁਗਤਿ3 ਵਿਆਈ4 ਤਿਨਿ5 ਚੇਲੇ6 ਪਰਵਾਣੁ7 ॥
ਇਕੁ8 ਸੰਸਾਰੀ9 ਇਕੁ ਭੰਡਾਰੀ10 ਇਕੁ ਲਾਏ11 ਦੀਬਾਣੁ12 ॥
ਜਿਵ13 ਤਿਸੁ14 ਭਾਵੈ15 ਤਿਵੈ16 ਚਲਾਵੈ17 ਜਿਵ18 ਹੋਵੈ ਫੁਰਮਾਣੁ19 ॥
ਓਹੁ20 ਵੇਖੈ21 ਓਨਾ22 ਨਦਰਿ23 ਨ24 ਆਵੈ25 ਬਹੁਤਾ26 ਏਹੁ27 ਵਿਡਾਣੁ28 ॥
ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ 30 ॥ |
(Selon la tradition) La maya2 unique1 avait conçut3 à enfanter4 trois5 fils6 manifestes7 ;
Un8 créateur du monde9 (Brahma), un qui le préserve10 (Vishnou), un qui convoque11 l’audience de jugement12 (Siva).
Mais Il le conduit17 selon13, 16 Sa14 souhait15 et selon18 Son ordre19.
C’est la chose27 le plus26 étonnante28, bien qu’Il20 surveille21 mais les êtres22 ne24 peuvent25 pas Le voir23.
Salut, salut à Lui l’origine, sans défaut, sans commencement, indestructible, et qui conserve la même forme à travers tous les âges. [30]
|
ਆਸਣੁ1 ਲੋਇ2 ਲੋਇ3 ਭੰਡਾਰ4 ॥
ਜੋ ਕਿਛੁ5 ਪਾਇਆ6 ਸੁ7 ਏਕਾ8 ਵਾਰ9 ॥
ਕਰਿ10 ਕਰਿ11 ਵੇਖੈ12 ਸਿਰਜਣਹਾਰੁ13 ॥
ਨਾਨਕ ਸਚੇ14 ਕੀ ਸਾਚੀ15 ਕਾਰ16 ॥
ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ 31 ॥ |
Ces emmagasinages4 se situent 1 dans tous3 lesunivers4.
Tous5 ceci7 Il a mit6 avec une seule8 geste9.
Avoir engendré10 la création11 Le Créateur13 la sauvegarde12.
O Nanak ! Les œuvres16 d’Etre Eternel14 sont constants15.
Salut, salut à Lui l’origine, sans défaut, sans commencement, indestructible, et qui conserve la même forme à travers tous les âges. [31]
|
ਇਕ ਦੂ1 ਜੀਭੌ2 ਲਖ3 ਹੋਹਿ4 ਲਖ ਹੋਵਹਿ5 ਲਖ ਵੀਸ6 ॥
ਲਖੁ ਲਖੁ ਗੇੜਾ7 ਆਖੀਅਹਿ8 ਏਕੁ9 ਨਾਮੁ10 ਜਗਦੀਸ11 ॥
ਏਤੁ12 ਰਾਹਿ13 ਪਤਿ14 ਪਵੜੀਆ15 ਚੜੀਐ16 ਹੋਇ17 ਇਕੀਸ18 ॥
ਸੁਣਿ19 ਗਲਾ20 ਆਕਾਸ21 ਕੀ ਕੀਟਾ22 ਆਈ23 ਰੀਸ24 ॥
ਨਾਨਕ ਨਦਰੀ25 ਪਾਈਐ26 ਕੂੜੀ27 ਕੂੜੈ28 ਠੀਸ29 ॥ 32 ॥ |
Si une1 langue2 se multiplie4 en cent mille3, et cent mille devient5 vingt6 fois cent mille,
Toutes ces langues répètent8 cent mille fois7 le Nom10 du seul9 Maître du monde11.
Mais pour réunir le Souverain14 il faut se17 concentrer18 et grimper16 les escaliers15 de ce12 chemin13.
En écoutant19 les propos20 Célestes21, même les insectes 22 prennent23 à suivre24 (ce chemin),
Nanak, On Lui atteint26 par Sa Grâce25; (Tout le reste est) faux27 et la vanité29 de menteurs28. [32]
|
ਆਖਣਿ1 ਜੋਰੁ2 ਚੁਪੈ3 ਨਹ4 ਜੋਰੁ ॥ ਜੋਰੁ ਨ ਮੰਗਣਿ5 ਦੇਣਿ6 ਨ ਜੋਰੁ ॥
ਜੋਰੁ ਨ ਜੀਵਣਿ7 ਮਰਣਿ8 ਨਹ ਜੋਰੁ ॥ ਜੋਰੁ ਨ ਰਾਜਿ9 ਮਾਲਿ10 ਮਨਿ11 ਸੋਰੁ12 ॥
ਜੋਰੁ ਨ ਸੁਰਤੀ13 ਗਿਆਨਿ14 ਵੀਚਾਰਿ15 ॥ ਜੋਰੁ ਨ ਜੁਗਤੀ16 ਛੁਟੈ17 ਸੰਸਾਰੁ18 ॥
ਜਿਸੁ19 ਹਥਿ20 ਜੋਰੁ ਕਰਿ21 ਵੇਖੈ22 ਸੋਇ23 ॥ ਨਾਨਕ ਉਤਮੁ24 ਨੀਚੁ25 ਨ ਕੋਇ26 ॥ 33 ॥ |
Nous n’avons aucun4 pouvoir2 de parler1 ou de nous taire3,
Nous n’avons aucun pouvoir de solliciter5 ni de donner6,
Nul pouvoir sur la vie7 ou sur la mort8,
Nul pouvoir sur le royaume9 ou sur la richesse10 ; (ce n’est que) le tumulte12 de l’esprit11. Nous n’avons aucun pouvoir sur l’éveil spirituel13 ou sur la connaissance14 ou sur la réflexion15 ;
Nul pouvoir sur la méthode16 pour échapper17 du monde18 (la vie-mort).
C’est Lui19 qui tien20 le pouvoir et qui surveille22 la création21 Soi-même23.
O Nanak! Personne26 n’est élevé24 ou abaissé25. [33]
|
ਰਾਤੀ1 ਰੁਤੀ2 ਥਿਤੀ3 ਵਾਰ4 ॥ ਪਵਣ5 ਪਾਣੀ6 ਅਗਨੀ7 ਪਾਤਾਲ8 ॥
ਤਿਸੁ9 ਵਿਚਿ10 ਧਰਤੀ11 ਥਾਪਿ ਰਖੀ12 ਧਰਮ13 ਸਾਲ14॥
ਤਿਸੁ ਵਿਚਿ ਜੀਅ15 ਜੁਗਤਿ16 ਕੇ ਰੰਗ17 ॥ਤਿਨ ਕੇ18 ਨਾਮ19 ਅਨੇਕ20 ਅਨੰਤ21 ॥
ਕਰਮੀ22 ਕਰਮੀ23 ਹੋਇ ਵੀਚਾਰੁ24 ॥ ਸਚਾ25 ਆਪਿ26 ਸਚਾ27 ਦਰਬਾਰੁ28 ॥
ਤਿਥੈ29 ਸੋਹਨਿ30 ਪੰਚ31 ਪਰਵਾਣੁ32 ॥ ਨਦਰੀ33 ਕਰਮਿ34 ਪਵੈ35 ਨੀਸਾਣੁ36 ॥
ਕਚ37 ਪਕਾਈ38 ਓਥੈ39 ਪਾਇ40 ॥ ਨਾਨਕ ਗਇਆ41 ਜਾਪੈ42 ਜਾਇ43 ॥ 34 ॥ |
Les nuits1, les saisons2, les mois3, les jours de la semaine4,
Les vents5, l’eau6, le feu7, et les régions inférieures8,
Il a placé12 parmi10 eux9 la terre11 en tant qu’un foyer14 de dharma13 (mission vertueuse).
Elle est habitée par des créatures15 de couleurs17 et de formes variées16,
Dont18 des noms19 sont différants20 et innombrables21.
Ceux-ci sont jugés 24 selon leurs actes23 commis22. Parce que Il26 est vrai25 et juste27 est Sa cour28 où29 les élues31 illustrent30 manifestement32.
Par Sa Grâce33 miséricordieuse34 ils obtiennent35 la marque de distinction36.
Là39 on apprend40 ce qui est «vert »37 (le faux) et «mûr »38 (le vrai).
O Nanak ! En allant41 là on arrive43 à comprendre42. [34] |
ਧਰਮ1 ਖੰਡ2 ਕਾ ਏਹੋ3 ਧਰਮੁ4 ॥ ਗਿਆਨ5 ਖੰਡ ਕਾ ਆਖਹੁ6 ਕਰਮੁ7 ॥
ਕੇਤੇ8 ਪਵਣ9 ਪਾਣੀ10 ਵੈਸੰਤਰ11 ਕੇਤੇ ਕਾਨ12 ਮਹੇਸ13 ॥
ਕੇਤੇ ਬਰਮੇ14 ਘਾੜਤਿ ਘੜੀਅਹਿ15 ਰੂਪ16 ਰੰਗ17 ਕੇ18 ਵੇਸ19 ॥
ਕੇਤੀਆ ਕਰਮ20 ਭੁਮੀ21 ਮੇਰ22 ਕੇਤੇ ਕੇਤੇ ਧੂ23 ਉਪਦੇਸ24 ॥
ਕੇਤੇ ਇੰਦ25 ਚੰਦ26 ਸੂਰ27 ਕੇਤੇ ਕੇਤੇ ਮੰਡਲ28 ਦੇਸ29 ॥
ਕੇਤੇ ਸਿਧ30 ਬੁਧ31 ਨਾਥ32 ਕੇਤੇ ਕੇਤੇ ਦੇਵੀ33 ਵੇਸ34 ॥
ਕੇਤੇ ਦੇਵ35 ਦਾਨਵ36 ਮੁਨਿ37 ਕੇਤੇ ਕੇਤੇ ਰਤਨ38 ਸਮੁੰਦ39 ॥
ਕੇਤੀਆ ਖਾਣੀ40 ਕੇਤੀਆ ਬਾਣੀ41 ਕੇਤੇ ਪਾਤ42 ਨਰਿੰਦ43 ॥
ਕੇਤੀਆ ਸੁਰਤੀ44 ਸੇਵਕ45 ਕੇਤੇ ਨਾਨਕ ਅੰਤੁ ਨ46 ਅੰਤੁ47 ॥ 35 ॥ |
Susdit3 est l’exposé4 de l’étape2 (spirituelle) de harma1 ;
Comprenons6 maintenant la charge7 de l’étape de la connaissance5.
Innombrables8 sont les vents9, les eaux10 et les feux11 ;
Innombrables les Krishnas12 et les Shivas13.
Innombrables Brahmas14 sont façonnés15 des types16, des couleurs17 et des formes19 multiples18.
Innombrables sont les terres21 pour travailler20, innombrable montagnes Meru22 (La résidence des ieux) et innombrables les saints comme Dhru23 et leurs sermons24.
Innombrables les Indras25, innombrables les lunes26 et les soleils27 et innombrables les planètes29 en révolutions28 ;
Innombrables les devins30, les Buddhas31, les ascétiques32 et innombrables les images34 des déesses33.
Innombrables les déités35, les démons36 et les ermites en silence37 ; innombrables les joyaux38 etes océans39.
Innombrables sont les formes de naissance40, et des langages41 ;
Innombrables les gouverneurs42 et les rois43 ;
Innombrables les pensées44 et les dévots45.
Infini46 sans bornes47, O Nanak ! [35]
|
ਗਿਆਨ1 ਖੰਡ2 ਮਹਿ3 ਗਿਆਨੁ4 ਪਰਚੰਡੁ5 ॥ ਤਿਥੈ6 ਨਾਦ7 ਬਿਨੋਦ8 ਕੋਡ9 ਅਨੰਦੁ10 ॥
ਸਰਮ11 ਖੰਡ ਕੀ ਬਾਣੀ12 ਰੂਪੁ13 ॥ ਤਿਥੈ ਘਾੜਤਿ ਘੜੀਐ14 ਬਹੁਤੁ15 ਅਨੂਪੁ16 ॥
ਤਾ ਕੀਆ17 ਗਲਾ18 ਕਥੀਆ19 ਨਾ ਜਾਹਿ20 ॥ ਜੇ21 ਕੋ22 ਕਹੈ23 ਪਿਛੈ24 ਪਛੁਤਾਇ25 ॥
ਤਿਥੈ ਘੜੀਐ26 ਸੁਰਤਿ27 ਮਤਿ28 ਮਨਿ29 ਬੁਧਿ30 ॥ ਿਥੈ ਘੜੀਐ31 ਸੁਰਾ32 ਸਿਧਾ33 ਕੀ ਸੁਧਿ34 ॥ 36 ॥ |
Le savoir divin4 est dominant5 dans3 l’étape2 de la connaissance1.
Là6, on savoure10 les symphonies7, les spectacles8,et les merveilles9.
Puis l’étape d’effort11 abouti12 en beauté13.
Là, (l’esprit) est rénové et remodelé14 le rendant très15 ravissant16.
Les paroles18 ne peuvent pas20 le17 décrire19.
Si21 quiconque22 s’efforce de le décrire23 regrettera25 après24.
C’est là que la conscience27 et l’intellect28 sont sculptés26 et l’âme29 est illuminée30.
Là est façonner31 le discernement34 des dieux32 etdes sages spirituels34. [36]
|
ਕਰਮ1 ਖੰਡ2 ਕੀ ਬਾਣੀ3 ਜੋਰੁ4 ॥ ਤਿਥੈ5 ਹੋਰੁ6 ਨ ਕੋਈ7 ਹੋਰੁ8 ॥
ਤਿਥੈ ਜੋਧ9 ਮਹਾਬਲ10 ਸੂਰ11 ॥ ਤਿਨ12 ਮਹਿ13 ਰਾਮੁ14 ਰਹਿਆ15 ਭਰਪੂਰ16 ॥
ਤਿਥੈ ਸੀਤੋ ਸੀਤਾ17 ਮਹਿਮਾ18 ਮਾਹਿ19 ॥ ਤਾ ਕੇ20 ਰੂਪ21 ਨ ਕਥਨੇ22 ਜਾਹਿ23 ॥
ਨਾ ਓਹਿ24 ਮਰਹਿ25 ਨ ਠਾਗੇ26 ਜਾਹਿ ॥ ਜਿਨ ਕੈ27 ਰਾਮੁ28 ਵਸੈ29 ਮਨ30 ਮਾਹਿ31 ॥
ਤਿਥੈ ਭਗਤ32 ਵਸਹਿ33 ਕੇ34 ਲੋਅ35 ॥ ਕਰਹਿ ਅਨੰਦੁ36ਸਚਾ37 ਮਨਿ38 ਸੋਇ39 ॥
ਸਚ40 ਖੰਡਿ41 ਵਸੈ42 ਨਿਰੰਕਾਰੁ43 ॥ ਕਰਿ44 ਕਰਿ45 ਵੇਖੈ46 ਨਦਰਿ47 ਨਿਹਾਲ48 ॥
ਤਿਥੈ ਖੰਡ49 ਮੰਡਲ50 ਵਰਭੰਡ51 ॥ ਜੇ52 ਕੋ53 ਕਥੈ54 ਤ ਅੰਤ55 ਨ ਅੰਤ56 ॥
ਤਿਥੈ ਲੋਅ ਲੋਅ57 ਆਕਾਰ58 ॥ ਜਿਵ ਜਿਵ59 ਹੁਕਮੁ60 ਤਿਵੈ ਤਿਵ ਕਾਰ61 ॥
ਵੇਖੈ62 ਵਿਗਸੈ63 ਕਰਿ64 ਵੀਚਾਰੁ65 ॥ ਨਾਨਕ ਕਥਨਾ66 ਕਰੜਾ67 ਸਾਰੁ68 ॥ 37 ॥ |
La puissance4 constitue3 l’étape2 de la grâce1.
Là5, il n’y6 a rien7 d’autre8 (que Lui).
Là, demeurent les guerriers9 et les héros11 vaillants10 ;
En13 eux12 est15 remplis16 l’esprit Divin14.
Là, ils sont cousus17 avec19 Sa gloire18 ; leur20 splendeur21 ne peut être23 décrit22.
Ceux24 dont27 le cœur30 est habité29 par l’esprit Dvin28 ne meurent25 pas,
Ni peuvent-ils être trompés26.
Là, demeurent33 les dévots32 attirés de diverses34 sphères35.
Ils se réjouissent36 (parce que) la vérité Eternel37 est dans leur39 cœurs40.
A l’étape41 de la vérité éternelle40 ((l’état de la union) séjourne42 Le Sans-Forme43.
Avoir engendré44 la création45 Il la sauvegarde46 avec Son regard47 gracieux48. Là, ils trouvent les terres49, l’univers50, et le cosmos51 ;
Si52 quiconque53 veut les compter54 la fin55 est infini.56.
Là, ils trouvent des terres57 et la création58 ;
Selon59 Sa Volonté60 tous fonctionnent61.
(Le Eternel) sauvegarde62 et réjouit63 en64 contemplant65.
Ô Nanak, à décrire66 (cette étape) est dur67 comme acier68. [37]
|
ਜਤੁ1 ਪਾਹਾਰਾ2 ਧਰਿਜੁ3 ਸੁਨਿਆਰੁ4 ॥ ਅਹਰਣਿ5 ਮਤਿ6 ਵੇਦੁ7 ਹਥੀਆਰੁ8 ॥
ਭਉ9 ਖਲਾ10 ਅਗਨਿ11 ਤਪਤਾਉ12॥ ਭਾਂਡਾ13 ਭਾਉ14 ਅੰਮ੍ਰਿਤੁ15 ਤਿਤੁ ਢਾਲਿ16 ॥
ਘੜੀਐ17 ਸਬਦੁ18 ਸਚੀ19 ਟਕਸਾਲ20 ॥ ਜਿਨ21 ਕਉ22 ਨਦਰਿ23 ਕਰਮੁ24 ਤਿਨ25 ਕਾਰ26॥
ਨਾਨਕ ਨਦਰੀ27 ਨਦਰਿ28 ਨਿਹਾਲ29 ॥ 38 ॥ |
La continence1 est l’atelier2, et la patience3 est l’orfèvre4.
Le bon sens6 est l’enclume5, et le savoir divin7 est le marteau8.
La crainte9 (de Dieu) est le soufflet10, l’austérité12 est le feu11.
L’amour divin14 est le creuset13, fonds-y16 le nectar15 (de nom de Dieu).
Dans cette véritable19 Monnaie20, on frappe17 le Verbe18.
Telle est la pratique26 de ceux25 sur lesquels21 (Dieu) jette un regard23 gracieux24.
O Nanak, le Miséricordieux27 par un regard28 fait leur bonheur29. [38] |
| ਸ਼ਲੋਕੁ*
ਪਵਣੁ1 ਗੁਰੂ2 ਪਾਣੀ3 ਪਿਤਾ4 ਮਾਤਾ5 ਧਰਤਿ6 ਮਹਤੁ7 ॥
ਦਿਵਸੁ8 ਰਾਤਿ9 ਦੁਇ10 ਦਾਈ ਦਾਇਆ11 ਖੇਲੈ13 ਸਗਲ14 ਜਗਤੁ15 ॥
ਚੰਗਿਆਈਆ16 ਬੁਰਿਆਈਆ17 ਵਾਚੈ18 ਧਰਮੁ19 ਹਦੂਰਿ20 ॥
ਕਰਮੀ21 ਆਪੋ ਆਪਣੀ22 ਕੇ23 ਨੇੜੈ24 ਕੇ25 ਦੂਰਿ26 ॥
ਜਿਨੀ27 ਨਾਮੁ28 ਧਿਆਇਆ29 ਗਏ30 ਮਸਕਤਿ31 ਘਾਲਿ32 ॥
ਨਾਨਕ ਤੇ33 ਮੁਖ34 ਉਜਲੇ35 ਕੇਤੀ36 ਛੁਟੀ37 ਨਾਲਿ38 ॥ 1 ॥
| Couplet*
L’air 1 est le maître2, l’eau3 le père4 et la terre6 la mère5 suprême7.
Le jour8 et la nuit9 sont deux10 nourrices11 et là le monde15 entier14 joue13.
Le juge19 en présence20 (de Grand Tout) évalue18 nos mérites16 et défauts17.
Et selon22 les faits21, certains23 sont proches24 les autres25 éloignés26 (de Dieu).
Ceux qui27 ont communié29 avec le Nom28 sont partis30 avoir réussi32 dans leur devoir31.
O Nanak, leur33 visage134 rayonne35 et grâce à eux38 biens d’autres36 gagneront la salut37 [1
]
* Cet épiloque était composé par le deuxième guru, Angad Dev. |